ADA Punjabi

Report 10 Downloads 62 Views
ਅਪੰਗਤਾਵਾਾਂ ਵਾਲੇ ਅਮਰੀਕੀਆਾਂ ਲਈ ਕਾਨਨ ੰ ਸ਼ਿਕਾਇਤ ਫਾਰਮ Americans with Disabilities Act Complaint Form ਸੈਂਟਾ ਕਲੈ ਰਾ ਵੈਲੀ ਟਰਾਾਂਸਪੋਰਟੇਿਨ ਅਥਾਰਟੀ Santa Clara Valley Transportation Authority (VTA) VTA ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਸ਼ਕ ਸ਼ਕਸੇ ਵੀ ਸ਼ਵਅਕਤੀ ਨੰ ਉਸ ਦੀਆਾਂ ਅਪੰਗਤਾਵਾਾਂ ਦੇ ਆਧਾਰ ਉੱਤੇ ਇਸ ਦੀਆਾਂ ਸੇਵਾਵਾਾਂ, ਪਰੋਗਰਾਮਾਾਂ, ਜਾਾਂ ਸਰਗਰਮੀਆਾਂ ਤੱਕ ਪਹੰਚ ਲਈ ਇਨਕਾਰ ਨਹੀਂ ਕੀਤਾ ਜਾਾਂਦਾ, ਸ਼ਜਵੇਂ 1990 ਦੇ Americans with Disabilities Act (ਅਪੰਗਤਾਵਾਾਂ ਵਾਲੇ ਅਮਰੀਕੀਆਾਂ ਲਈ ਕਾਨੰਨ) (“ADA”) ਦੇ ਟਾਈਟਲ II ਦਆਰਾ ਪਰਦਾਨ ਕੀਤਾ ਸ਼ਗਆ ਹੈ। ADA ਦੀਆਾਂ ਸ਼ਿਕਾਇਤਾਾਂ ਨੰ ਕਸ਼ਥਤ ਘਟਨਾ ਦੀ ਤਾਰੀਖ਼ ਤੋਂ 180 ਸ਼ਦਨਾਾਂ ਦੇ ਅੰਦਰ ਦਾਇਰ ਕਰਨਾ ਲਾਜ਼ਮੀ ਹੈ। ਤਹਾਡੀ ਸ਼ਿਕਾਇਤ ਉੱਤੇ ਕਾਰਵਾਈ ਕਰਨ ਸ਼ਵੱਚ ਸਾਡੀ ਸਹਾਸ਼ਹਤਾ ਕਰਨ ਲਈ ਹੇਠਾਾਂ ਸ਼ਦੱਤੀ ਜਾਣਕਾਰੀ ਜ਼ਰਰੀ ਹੈ। ਜੇ ਤਹਾਨੰ ਇਹ ਫਾਰਮ ਪਰਾ ਕਰਨ ਸ਼ਵੱਚ ਕੋਈ ਮਦਦ ਚਾਹੀਦੀ ਹੈ, ਜਾਾਂ ਜੇ ਤਸੀਂ ਇੱਕ ਮੰਹ-ਜ਼ਬਾਨੀ ਸ਼ਿਕਾਇਤ ਦਰਜ ਕਰਨਾ ਚਾਹੋਗੇ, ਤਾਾਂ ਸ਼ਕਰਪਾ ਕਰਕੇ (408) 321-2300 'ਤੇ ਕਾਲ ਕਰਕੇ ADA ਕੋਆਰਡੀਨੇ ਟਰ ਦੇ ਨਾਲ ਸੰਪਰਕ ਕਰੋ। ਪਰਾ ਕੀਤਾ ਫਾਰਮ ADA ਕੋਆਰਡੀਨੇ ਟਰ ਨੰ 3331 North First Street, Building B-1, San Jose, CA 95134 'ਤੇ ਵਾਪਸ ਭੇਜਣਾ ਲਾਜ਼ਮੀ ਹੈ। ਸ਼ਿਕਾਇਤ ਕਰਤਾ:

ਫੋਨ:

Complainant:

Phone:

ਸਟਰੀਟ ਦਾ ਪਤਾ:

ਸ਼ਵਕਲਪਕ ਫੋਨ:

Street Address:

Alt Phone: ਿਸ਼ਹਰ, ਪਰਾਾਂਤ, ਸ਼ਜ਼ਪ ਕੋਡ City, State, Zip Code

ਸ਼ਿਕਾਇਤ ਸ਼ਤਆਰ ਕਰ ਸ਼ਰਹਾ ਸ਼ਵਅਕਤੀ (ਜੇ ਸ਼ਿਕਾਇਤ ਕਰਤਾ ਤੋਂ ਵੱਖਰਾ ਹੈ): Person Preparing Complaint (if different from Complainant): ਸਟਰੀਟ ਦਾ ਪਤਾ, ਿਸ਼ਹਰ, ਪਰਾਾਂਤ, ਸ਼ਜ਼ਪ ਕੋਡ Street Address, City, State, Zip Code

ਘਟਨਾ ਦੀ ਤਾਰੀਖ਼ (Date of Incident):_________________________ ਲਾਗ ਹੋਣ ‘ਤੇ, ਸ਼ਕਰਪਾ ਕਰਕੇ ਥਾਾਂ(ਵਾਾਂ) ਸਮੇਤ, ਕਸ਼ਥਤ ਪੱਖਪਾਤੀ ਘਟਨਾ ਦਾ ਵਰਣਨ ਕਰੋ,। ਉਪਲਬਧ ਹੋਣ ‘ਤੇ, ਇਸ ਸ਼ਵੱਚ ਿਾਮਲ VTA ਕਰਮਚਾਰੀਆਾਂ ਦੇ ਨਾਮ ਅਤੇ ਟਾਈਟਲ ਪਰਦਾਨ ਕਰੋ। ______________________________________________________________________________ ______________________________________________________________________________ ______________________________________________________________________________ ______________________________________________________________________________ ਅਗਲੇ ਪੰਨੇ 'ਤੇ ਜਾਰੀ

Punjabi 03/04/2016

ਘਟਨਾ ਦਾ ਵਰਣਨ ਜਾਰੀ: ______________________________________________________________________________ ______________________________________________________________________________ ______________________________________________________________________________ ______________________________________________________________________________ ______________________________________________________________________________ ______________________________________________________________________________ ______________________________________________________________________________ ਕੀ ਤਸੀਂ ਸ਼ਕਸੇ ਹੋਰ ਸੰਘੀ, ਪਰਾਾਂਤਕ, ਜਾਾਂ ਸਥਾਨਕ ਏਜੰਸੀਆਾਂ ਦੇ ਨਾਲ ਸ਼ਿਕਾਇਤ ਦਾਇਰ ਕੀਤੀ ਹੈ? ਹਾਾਂ/ਨਹੀਂ (ਸ਼ਕਸੇ ਇੱਕ 'ਤੇ ਚੱਕਰ ਲਗਾਓ)। ਜੇ ਅਸ਼ਜਹਾ ਹੈ, ਤਾਾਂ ਏਜੰਸੀ/ਏਜੰਸੀਆਾਂ ਅਤੇ ਉਹਨਾਾਂ ਦੀ ਸੰਪਰਕ ਜਾਣਕਾਰੀ ਹੇਠਾਾਂ ਦੱਸ:ੋ ______________________________________________________________________________ ਏਜੰਸੀ

ਸੰਪਰਕ ਨਾਮ

Agency

Contact Name

______________________________________________________________________________ ਸਟਰੀਟ ਦਾ ਪਤਾ, ਿਸ਼ਹਰ, ਪਰਾਾਂਤ, ਸ਼ਜ਼ਪ ਕੋਡ Street Address, City, State, Zip Code

ਫੋਨ Phone

______________________________________________________________________________ ਏਜੰਸੀ

ਸੰਪਰਕ ਨਾਮ

Agency

Contact Name

______________________________________________________________________________ ਸਟਰੀਟ ਦਾ ਪਤਾ, ਿਸ਼ਹਰ, ਪਰਾਾਂਤ, ਸ਼ਜ਼ਪ ਕੋਡ Street Address, City, State, Zip Code

ਫੋਨ Phone

ਮੈਂ ਪਿਟੀ ਕਰਦਾ/ਕਰਦੀ ਹਾਾਂ ਸ਼ਕ ਮੈਂ ਉੱਪਰ ਦੱਸੇ ਦੋਿ ਨੰ ਪੜ੍ਹ ਸ਼ਲਆ ਹੈ ਅਤੇ ਇਹ ਮੇਰੇ ਸਰਬੋਤਮ ਸ਼ਗਆਨ, ਜਾਣਕਾਰੀ, ਅਤੇ ਸ਼ਵਿਵਾਸ ਮਤਾਬਕ ਸੱਚਾ ਹੈ। _______________________________________

____________________________________

ਸ਼ਿਕਾਇਤ ਕਰਤਾ ਦੇ ਦਸਤਖਤ

ਤਾਰੀਖ਼

Complaintant’s Signature

Date

_______________________________________ ਸ਼ਿਕਾਇਤ ਕਰਤਾ ਦਾ ਨਾਮ ਸ਼ਪਰੰਟ ਜਾਾਂ ਟਾਈਪ ਕਰੋ Print or Type Name of Complainant

ਪਰਾਪਤ ਕਰਨ ਦੀ ਤਾਰੀਖ਼: _______________________________ Date Recieved: ਇਹਨਾਾਂ ਦਆਰਾ ਪਰਾਪਤ ਕੀਤਾ ਸ਼ਗਆ: ________________________ Received By:

Punjabi 03/04/2016

ਮੁਨਾਸਬ ਸੋਧਾਾਂ/ਸਮਾਈਆਾਂ Reasonable Modifications/Accommodations VTA ਬੇਨਤੀ ਕਰਨ ਉੱਤੇ ਸੰਚਾਲਨ ਨੀਤੀਆਾਂ, ਅਭਿਆਸਾਾਂ ਅਤੇ ਕਾਰਜਭਿਧੀ ਭਿਿੱਚ ਮੁਨਾਸਬ ਸੋਧਾਾਂ ਕਰਕੇ ਬਿੱਸ ਅਤੇ ਲਾਈਟ ਰੇਲ ਸੇਿਾਿਾਾਂ ਿਰਤ ਰਹੇ ਅਪਾਹਜ ਯਾਤਰੀਆਾਂ ਦੀ ਸਮਾਈ ਕਰਦਾ ਹੈ, ਜੋ ਯੂਨਾਈਭਟਡ ਸਟੇਟਸ ਦੇ ਆਿਾਜਾਈ ਭਿਿਾਗ (United States Department of Transportation) ਦੇ 49 CFR ਲਈ ਅੰਭਤਮ ਭਨਯਮ ਿਾਗ 27 ਅਤੇ 37 ਦੇ ਮੁਤਾਬਕ ਹੈ। ਮੁਨਾਸਬ ਸੋਧਾਾਂ ਭਿਿੱਚ ਸ਼ਾਮਲ ਹੋ ਸਕਦੇ ਹਨ - ਭਕਰਾਇਆ ਜਮਾਾਂ ਕਰਨ ਿਾਲੇ ਖਾਭਨਆਾਂ ਭਿਿੱਚ ਪੈਸੇ ਪਾਉਣ ਲਈ ਯਾਤਰੀਆਾਂ ਦੀ ਮਦਦ ਕਰਦਾ, ਯਾਤਰੀਆਾਂ ਨੂ ੰ ਆਿਾਜਾਈ ਿਾਹਣ ਭਿਿੱਚ ਖਾਣ, ਪੀਣ ਜਾਾਂ ਦਿਾਈ ਲੈ ਣ ਦੀ ਇਜਾਜ਼ਤ ਦੇਣਾ ਤਾਾਂ ਜੋ ਕੋਈ ਮੈਡੀਕਲ ਸਮਿੱਭਸਆ ਟਾਲੀ ਜਾਿੇ, ਅਤੇ ਯਾਤਰੀਆਾਂ ਨੂ ੰ ਉਹਨਾਾਂ ਦੇ ਮੋਭਬਭਲਟੀ ਭਡਿਾਈਭਸਸ (ਤੁ ਰਣ ਭਿਿੱਚ ਮਦਦ ਕਰਨ ਿਾਲੇ ਸਹਾਇਕ ਸਾਧਨ) ਤੋਂ ਿਿੱਖਰੇ ਤਰੀਕੇ ਭਿਿੱਚ ਚੜ੍ਹ ਣ ਦੀ ਆਭਗਆ ਦੇਣਾ ਜਦੋਂ ਯਾਤਰੀ ਭਡਿਾਈਸ ਦੀ ਭਹਿੱਲ-ਜੁਿੱਲ ਉੱਤੇ ਭਨਯੰਤਰਣ ਕਰ ਸਕਦਾ ਹੈ। ਯਾਤਰੀ ਅਗਾਊਂ ਜਾਾਂ ਜ਼ਰੂਰਤ ਪੈਣ ‘ਤੇ, ਸੋਧਾਾਂ ਦੀ ਬੇਨਤੀ ਕਰ ਸਕਦੇ ਹਨ। ਯਾਤਰੀਆਾਂ ਨੂ ੰ ਕੋਈ ਸਮਾਈ ਮੰਗਣ ਿੇਲੇ “ਮੁਨਾਸਬ ਸੋਧ” (“Reasonable Modification”) ਕਭਹਣ ਦੀ ਲੋ ੜ੍ ਨਹੀਂ ਹੁੰਦੀ ਹੈ। VTA ਅਮਲਾ, ਯਾਤਰੀਆਾਂ ਦੀਆਾਂ ਪਹੁੰਚਯੋਗਤਾ ਜ਼ਰੂਰਤਾਾਂ ਦੀ ਸਮਾਈ ਕਰਨ ਲਈ ਇਿੱਕ ਭਿਕਲਪਕ ਢੁ ਕਾਉ ਲਿੱਿਣ ਿਾਸਤੇ ਉਹਨਾਾਂ ਦੇ ਨਾਲ ਕੰਮ ਕਰੇਗਾ, ਜੇ ਭਕਸੇ ਨੀਤੀ, ਅਭਿਆਸ, ਜਾਾਂ ਕਾਰਜਭਿਧੀ ਸਬੰਧੀ ਸੰਸ਼ੋਧਣ ਲਈ ਬੇਨਤੀ ਪੂਰੀ ਨਹੀਂ ਕੀਤੀ ਜਾ ਸਕਦੀ। ਇਿੱਕ ਮੁਨਾਸਬ ਸਮਾਈ ਲਈ ਬੇਨਤੀ ਕਰਨ ਿਾਸਤੇ, ਭਕਰਪਾ ਕਰਕੇ VTA ਗਾਹਕ ਸੇਿਾ ਨਾਲ ਸੰਪਰਕ ਕਰੋ। ਗਾਹਕ ਸੇਿਾ: (408) 321-2300 ਸਿੈ-ਚਭਲਤ ਜਾਣਕਾਰੀ ਉਪਲਬਧ ਹੈ ਅੰਗਰੇਜ਼ੀ ਅਤੇ ਸਪੇਨੀ ਭਿਿੱਚ 24 ਘੰਟੇ ਸੈਂਟਾ ਕਲੈ ਰਾ ਕਾਊਂਟੀ (Santa Clara County) ਦੇ ਬਾਹਰ (800) 894-9908 (408) 321-2330 TTY [email protected] VTA ਦੀ ਮੁਨਾਸਬ ਸਮਾਈ ਨੀਤੀ/ਕਾਰਜਭਿਧੀ (VTA Reasonable Accommodation Policy/Procedure)

Punjabi 3/04/2016

ਅਪੰਗਤਾਵਾਾਂ ਵਾਲੇ ਵਵਅਕਤੀਆਾਂ ਲਈ ਆਵਾਜਾਈ VTA ਦੀ ਮੁਨਾਸਬ ਸੰਸ਼ਧ ੋ ਣ ਨੀਤੀ ਅਤੇ ਕਾਰਜਵਵਧੀ

ਨੀਤੀ

Transportation for Individuals with Disabilities;

(POLICY)

VTA Reasonable Modification Policy and Procedure

1.0

ਦਸਤਾਵੇਜ਼ ਨੰਬਰ:

OPS-PL-0060

ਸੰਸਕਰਣ ਨੰਬਰ:

01

ਉਦੇਸ਼: 13 ਜੁਲਾਈ, 2015 ਨੂ ੰ ਪਰਭਾਵੀ, ਅਪੰਗਤਾ ਵਾਲੇ ਲੋ ਕਾਾਂ ਲਈ ਆਵਾਜਾਈ ਦੇ ਸਬੰਧ ਵਵਿੱਚ ਅਮਰੀਕਾ ਦੇ ਆਵਾਜਾਈ ਵਵਭਾਗ ਦੇ ਅਪੰਗਤਾਵਾਾਂ ਵਾਲੇ ਅਮਰੀਕੀਆਾਂ ਲਈ ਕਾਨੂ ੰਨ (US Department of Transportation’s Americans with Disabilities Act) ਦੇ ਅੰਵਤਮ ਵਨਯਮ; ਨੀਤੀਆਾਂ ਅਤੇ ਅਵਭਆਸਾਾਂ ਦੇ ਮੁਨਾਸਬ ਸੰਸ਼ੋਧਣ ਦੀ ਲੋ ੜ ਹੈ ਵਕ ਪਵਰਵਵਹਣ ਪਰਦਾਤੇ ਆਪਣੇ ਸੰਚਾਲਨ ਵਨਯਮਾਾਂ ਅਤੇ ਕਾਰਜਵਵਧੀਆਾਂ ਲਈ ਮੁਨਾਸਬ ਸੰਸ਼ੋਧਣ ਕਰਨ, ਤਾਾਂ ਜੋ ਅਿੱਗੇ ਇਹ ਯਕੀਨੀ ਬਣਾਇਆ ਜਾਵੇ ਵਕ ਅਪੰਗਤਾਵਾਾਂ ਵਾਲੇ ਲੋ ਕਾਾਂ ਲਈ ਸੇਵਾਵਾਾਂ ਪਹੁੰਚਯੋਗ ਹਨ (ਦੇਖ,ੋ ਸੰਘੀ ਰਵਜਸਟਰ/ਵੋਲਯੂਮ. 80, ਨੰ. 49 (80 FR 13253, 13 ਮਾਰਚ, 2015. ਫੈਡਰਲ ਟਰਾਾਂਵਜਟ ਐਡਵਮਵਨਸਟਰੇਸ਼ਨ

(Federal Transit Administration) ਦਾ ਸਰਕੂ ਲਰ FTA C 4710.1 ਅਿੱਗੇ §2.10 ਅਤੇ §2.11 ਤੇ ਅੰਵਤਮ ਵਨਯਮ ਦਾ ਵਰਣਨ ਕਰਦਾ ਹੈ)। ਇਹ ਨੀਤੀ VTA ਦੇ ਸੰਚਾਲਨ ਵਨਯਮਾਾਂ ਅਤੇ ਅਵਧਵਨਯਮਾਾਂ ਨੂ ੰ ਅਮਰੀਕਾ ਦੇ ਆਵਾਜਾਈ ਵਵਭਾਗ ਦੇ ਅਪੰਗਤਾਵਾਾਂ ਵਾਲੇ ਅਮਰੀਕੀਆਾਂ ਦੇ ਕਾਨੂ ੰਨ (US Department of Transportation’s Americans with Disabilities Act) ਦੇ ਮੁਨਾਸਬ ਸੰਸ਼ੋਧਣ ਅੰਵਤਮ ਵਨਯਮ ਦੇ ਨਾਲ ਵਮਲਾਉਂਦੀ ਹੈ, ਇਸ ਤਰ੍ਾਾਂ ਅਪੰਗਤਾਵਾਾਂ ਵਾਲੇ ਲੋ ਕਾਾਂ ਲਈ VTA ਬਿੱਸਾਾਂ, ਲਾਈਟ ਰੇਲ ਵਾਹਣਾਾਂ, ਅਤੇ ਪੈਰਾਟਰਾਾਂਵਜਟ ਸੇਵਾਵਾਾਂ (ਘਰੋਂ ਪਰਦਾਨ ਕੀਤੀਆ ਜਾਣ ਵਾਲੀਆਾਂ ਆਵਾਜਾਈ ਸੇਵਾਵਾਾਂ) ਤਿੱਕ ਪਹੁੰਚ ਦਾ ਵਵਸਤਾਰ ਕਰਦੀ ਹੈ।

2.0

ਗੁੰਜਾਇਸ਼: VTA ਅਤੇ ਇਸਦੇ ਠੇ ਕੇਦਾਰ ਸੰਚਾਲਨ ਵਨਯਮਾਾਂ, ਨੀਤੀਆਾਂ, ਅਤੇ ਕਾਰਜਵਵਧੀਆਾਂ ਲਈ ਸੰਸ਼ੋਧਣ/ਸਮਾਈਆਾਂ ਕਰਨ ਲਈ ਵਜ਼ੰਮੇਵਾਰ ਹੋਣਗੇ, ਜਦੋਂ ਅਪੰਗਤਾ ਵਾਲੇ ਲੋ ਕਾਾਂ ਲਈ VTA ਬਿੱਸ, ਲਾਈਟ ਰੇਲ, ਸ਼ਿੱਟਲ, ਜਾਾਂ ਪੈਰਾਟਰਾਵਜਟ ਸੇਵਾਵਾਾਂ ਵਰਤਣ ਦੀ ਇਜਾਜ਼ਤ ਦੇਣਾ ਜ਼ਰੂਰੀ ਅਤੇ ਢੁ ਕਵਾਾਂ ਹੁੰਦਾ ਹੈ।

3.0

ਵਜ਼ੰਮੇਵਾਰੀਆਾਂ:

3..1

ਕੋਚ ਸੰਚਾਲਕ, ਲਾਈਟ ਰੇਲ ਔਪਰੇਟਰ, ਫੇਅਰ ਇੰਸਪੈਕਟਰਜ਼, ਫੀਲਡ ਸੂਪਰਵਾਈਜ਼ਰਜ਼, ਟਰਾਾਂਵਜਟ ਪਟਰੋਲ ਵਡਪਟੀਜ਼, ਅਤੇ VTA ਦਾ ਸਵਕਓਵਰਟੀ ਅਮਲਾ ਮੁਨਾਸਬ ਸਮਾਈਆਾਂ ਬੇਨਤੀਆਾਂ ਦੀਆਾਂ ਹੇਠ ਵਲਖੀਆਾਂ ਉਦਾਹਰਣਾਾਂ ਦਾ ਸਾਮ੍ਣਾ ਕਰ ਸਕਦੇ ਹਨ। ਇਹ ਸੂਚੀ ਵਨਵੇਕਲੀ ਨਹੀਂ ਹੈ, ਵਕਉਂਵਕ ਨੀਤੀ, ਵਨਯਮ, ਜਾਾਂ ਕਾਰਜਵਵਧੀ ਸੰਸ਼ੋਧਣਾਾਂ ਲਈ ਪਵਹਲਾਾਂ ਤੋਂ ਨਾ ਦੇਖੀਆਾਂ ਗਈਆ ਹੋਰ ਬੇਨਤੀਆਾਂ ਹੋ ਸਕਦੀਆਾਂ ਹਨ, ਵਜਹਨਾਾਂ ਦੀ ਸਮਾਈ ਕਰਨ ਦੀ ਲੋ ੜ ਹੋਵੇਗੀ। 3.1.A

ਬੇਨਤੀ ਉੱਤੇ, ਵਕਰਾਏ ਦਾ ਪਰਬੰਧ ਕਰਨ ਲਈ ਸਹਾਇਤਾ ਪਰਦਾਨ ਕੀਤੀ ਜਾਵੇਗੀ (ਕੋਚ ਔਪਰੇਟਰ ਰੂਲ ਬੁਿੱਕ 7.11)। ਵਕਰਾਏ ਦਾ

ਪਰਬੰਧ ਕਰਨ ਦੀ ਸਹਾਇਤਾ ਲਈ ਪੈਸੇ ਜਾਾਂ ਵਕਰਾਏ ਦਾ ਸਾਧਨ ਪਰਾਪਤ ਕਰਨ ਵਾਸਤੇ ਸੰਚਾਲਕ ਯਾਤਰੀ ਦੇ ਵਾਲੇ ਟ, ਪਰਸ, ਬੈਗ, ਜਾਾਂ ਕਿੱਪਵੜਆਾਂ ਤਿੱਕ ਨਹੀਂ ਪਹੁੰਚੇਗਾ। 3.1.B 3.1.C

3.1.D

Punjabi 3/04/2016

ਵਕਸੇ ਪਰਤੀਕੂ ਲ ਮੈਡੀਕਲ ਸਵਿਤੀ ਨੂ ੰ ਟਾਲਣ ਲਈ ਪਵਰਵਵਹਣ ਵਾਹਣ ਵਵਿੱਚ ਖਾ ਅਤੇ ਪੀ ਰਹੇ ਯਾਤਰੀ। (ਕੋਚ ਔਪਰੇਟਰ ਰੂਲ ਬੁਿੱਕ 8.12; ਦੇਖੋ VTA ਅਵਧਆਦੇਸ਼ 98.1 ਸੈਕਸ਼ਨ 4 (b) 7) ਇਿੱਕ ਪਵਰਵਵਹਣ ਵਾਹਣ ਵਵਿੱਚ ਆਪਣੀ ਦਵਾਈ ਆਪ ਲੈ ਰਹੇ ਯਾਤਰੀ (ਕੋਚ ਔਪਰੇਟਰ ਰੂਲ ਬੁਿੱਕ 8.13)। ਸੰਚਾਲਕ ਦਵਾਈ ਲੈ ਣ

ਵਵਿੱਚ ਯਾਤਰੀ ਦੀ ਮਦਦ ਨਹੀਂ ਕਰੇਗਾ। ਯਾਤਰੀ ਆਪਣੀ ਮੈਡੀਕਲ ਸਮਿੱਗਰੀਆਾਂ ਦੇ ਵਨਪਟਾਰੇ ਲਈ ਵਜ਼ੰਮੇਵਾਰ ਹੁੰਦੇ ਹਨ ਅਤੇ ਵਕਸੇ ਮੈਡੀਕਲ ਸਮਿੱਗਰੀਆਾਂ (ਸ਼ਾਪਰਸ, ਸਵਰੰਜਾਾਂ, ਜਾਾਂਚ ਸਵਟਰ ਪਸ, ਦਵਾਈ, ਜਾਾਂ ਹੋਰ ਸਬੰਧਤ ਚੀਜ਼ਾਾਂ) ਨੂ ੰ ਪਵਰਵਵਹਣ ਵਾਹਣ ਵਵਿੱਚ ਜਾਾਂ ਪਵਰਵਵਹਣ ਸੁਵਵਧਾ (ਲਾਈਟ ਰੇਲ ਪਲੇ ਟਫਾਰਮ, ਗਾਹਕ ਸੇਵਾ ਕੇਂਦਰ, ਪਵਰਵਵਹਣ ਕੇਂਦਰ, ਬਿੱਸ ਸਟੋਪ ਜਾਾਂ ਸ਼ੈਲਟਰ) ਵਵਖੇ ਬਣੇ ਕੂ ੜੇਦਾਨ ਵਵਿੱਚ ਨਹੀਂ ਸੁਿੱਟਣਗੇ। ਯਾਤਰੀ ਆਪਣੇ ਮੋਵਬਵਲਟੀ ਵਡਵਾਈਵਸਸ ਤੋਂ ਵਿੱਖਰੇ ਤੌਰ 'ਤੇ ਚੜ੍ ਸਕਦੇ ਹਨ (ਕੋਚ ਔਪਰੇਟਰ ਰੂਲ ਬੁਿੱਕ 8.9.1)। ਸੰਚਾਲਕ ਮੋਵਬਵਲਟੀ ਵਡਵਾਈਸ ਦੇ ਸੰਚਾਲਣ ਦੇ ਨਾਲ ਸਹਾਇਤਾ ਨਹੀਂ ਕਰੇਗਾ। ਅਸਲ ਤਾਰੀਖ਼:

ਸੁਧਾਈ ਦੀ ਤਾਰੀਖ਼:

8/25/15

ਲਾਗੂ ਨਹੀਂ

ਪੰਨਾ 1 ਦਾ 5

ਅਪੰਗਤਾਵਾਾਂ ਵਾਲੇ ਵਵਅਕਤੀਆਾਂ ਲਈ ਆਵਾਜਾਈ VTA ਦੀ ਮੁਨਾਸਬ ਸੰਸ਼ਧ ੋ ਣ ਨੀਤੀ ਅਤੇ ਕਾਰਜਵਵਧੀ

ਨੀਤੀ

Transportation for Individuals with Disabilities;

(POLICY)

VTA Reasonable Modification Policy and Procedure

3.1.E

ਦਸਤਾਵੇਜ਼ ਨੰਬਰ:

OPS-PL-0060

ਸੰਸਕਰਣ ਨੰਬਰ:

01

ਲੋ ੜ ਮੁਤਾਬਕ ਜਾਾਂ ਬੇਨਤੀ ਉੱਤੇ, ਰੁਕਾਵਟਾਾਂ ਨੂ ੰ ਰੋਕਣ ਲਈ ਗਿੱਡੀਆਾਂ ਨੂ ੰ ਗਿੱਡੀ ਰੋਕਣ ਵਾਲੀ ਿਾਾਂ ਵਵਖੇ ਜਾਾਂ ਇਸ ਦੇ ਕੋਲ ਸਵਿਤ ਕੀਤਾ ਜਾਵੇਗਾ, ਜਦੋਂ ਸੰਚਾਲਕ ਵਨਰਧਾਰਨ ਕਰਦਾ ਹੈ ਵਕ ਅਵਜਹਾ ਕਰਨਾ ਸੁਰਿੱਵਖਅਤ ਹੈ (ਕੋਚ ਔਪਰੇਟਰ ਰੂਲ ਬੁਿੱਕ 5.16)। ਹੋਰ ਵਨਰਦੇਸ਼ਨ ਲਈ, ਸੰਚਾਲਕ VTA ਦੇ ਸੰਚਾਲਨਾਾਂ ਦੇ ਵਨਯੰਤਰਣ ਕੇਂਦਰ (Operations Control Center) ਨਾਲ ਸੰਪਰਕ ਕਰਨਗੇ, ਜੇ ਉਹ ਬੇਨਤੀ ਕੀਤੀ ਸਮਾਈ ਪਰਦਾਨ ਕਰਨ ਦੇ ਯੋਗ ਨਹੀਂ ਹੁੰਦੇ ਹਨ। ਮੁਨਾਸਬ ਸੰਸ਼ੋਧਣਾਾਂ ਦੀ ਵਵਵਸਿਾ ਕਰਨ ਲਈ ਵਕਸੇ ਵਾਧੂ ਡੇਟਾ ਵਰਕਾਰਵਡੰਗ ਦੀ ਜ਼ਰੂਰਤ ਨਹੀਂ ਹੁੰਦੀ।

3.2

ਫੀਲਡ ਸੂਪਰਵਾਈਜ਼ਰਜ਼ 3.2.A ਸੰਚਾਲਕਾਾਂ ਦੀ ਇਹ ਵਨਰਧਾਰਨ ਕਰਨ ਵਵਿੱਚ ਹਮਾਇਤ ਕਰਨਗੇ ਵਕ ਕੋਈ ਬੇਨਤੀ ਕੀਤਾ ਮੁਨਾਸਬ ਸੰਸ਼ੋਧਣ/ਸਮਾਈ ਪੂਰੀ ਕੀਤੀ ਜਾ ਸਕਦੀ ਹੈ। 3.2.B ਯਾਤਰੀਆਾਂ ਨਾਲ ਇਹ ਯਕੀਨੀ ਬਣਾਉਣ ਲਈ ਗਿੱਲ-ਬਾਤ ਕਰਨਗੇ ਵਕ ਉਹ ਮੁਨਾਸਬ ਸੰਸ਼ੋਧਣ ਫੈਸਲੇ ਲੈ ਣ ਦੁ ਆਰਾ ਜਾਾਂ ਬੇਨਤੀ ਕੀਤੀ ਪਹੁੰਚਯੋਗਤਾ ਪਰਦਾਨ ਕਰਦੇ ਵਵਕਲਪਕ ਢੁ ਕਾਵਾਾਂ ਦਾ ਵਨਰਧਾਰਨ ਕਰਕੇ, VTA ਸੇਵਾਵਾਾਂ ਨੂ ੰ ਵਰਤਣ ਦੇ ਯੋਗ ਹੁੰਦੇ ਹਨ।

3.3

ਗਾਹਕ ਸੇਵਾ/ISR ਅਮਲਾ 3.2.A

VTA ਗਾਹਕ ਸੇਵਾ/ISR ਅਮਲਾ ਨੀਤੀ, ਕਾਰਜਵਵਧੀ-ਸਬੰਧੀ, ਜਾਾਂ ਵਨਯਮ ਦੇ ਸੰਸ਼ੋਧਣਾਾਂ ਲਈ ਗਾਹਕ ਦੀਆਾਂ ਬੇਨਤੀਆਾਂ ਨੂ ੰ ਗਾਹਕ ਸੇਵਾ ਫੀਡਬੈਕ ਟਰੈਵਕੰਗ ਪਰਣਾਲੀ ਵਵਿੱਚ ਦਾਖ਼ਲ ਕਰਨਗੇ। ਇਹ ਬੇਨਤੀਆਾਂ ਮੁਨਾਸਬ ਸੰਸ਼ੋਧਣ ਬੇਨਤੀਆਾਂ (Reasonable Modification Requests) ਵਜੋਂ ਪਛਾਣੀਆਾਂ ਜਾਣਗੀਆਾਂ। ਬੇਨਤੀਆਾਂ ਗਾਹਕ ਸੇਵਾ ਪਰਬੰਧਨ/ਵਨਗਰਾਨੀ ਕਰਨ ਵਾਲੇ ਅਮਲੇ ਨੂ ੰ ਅਿੱਗੇ ਭੇਜੀਆਾਂ ਜਾਣਗੀਆਾਂ।

3.2.B

ਜੇ VTA ਗਾਹਕ ਸੇਵਾ/ISR ਅਮਲੇ ਨੂ ੰ VTA ਸੇਵਾਵਾਾਂ ਨੂ ੰ ਵਰਤਣ ਦੌਰਾਨ ਨੀਤੀ, ਕਾਰਜਵਵਧੀ-ਸਬੰਧੀ, ਜਾਾਂ ਵਨਯਮ ਸੰਸ਼ੋਧਣ ਦੀ ਬੇਨਤੀ ਦੇ ਇਨਕਾਰ ਬਾਰੇ ਗਾਹਕ ਦੀ ਵਸ਼ਕਾਇਤ ਪਰਾਪਤ ਹੁੰਦੀ ਹੈ, ਤਾਾਂ ਵਸ਼ਕਾਇਤ ਗਾਹਕ ਸੇਵਾ ਫੀਡਬੈਕ ਟਰੈਵਕੰਗ ਪਰਣਾਲੀ ਵਵਿੱਚ ਦਾਖ਼ਲ ਕੀਤੀ ਜਾਵੇਗੀ ਅਤੇ ਮੁਨਾਸਬ ਸੰਸ਼ੋਧਣ ਬੇਨਤੀ ਦੇ ਇਨਕਾਰ ਵਜੋਂ ਵਚੰਨ੍ਤ ਕੀਤੀ ਜਾਵੇਗੀ।

3.4

ਗਾਹਕ ਸੇਵਾ ਪਰਬੰਧਨ 3.4.A ਗਾਹਕ ਸੇਵਾ ਪਰਬੰਧਨ ਅਮਲਾ ਢੁ ਕਵੇਂ VTA ਅਮਲੇ ਨੂ ੰ ਨੀਤੀ, ਕਾਰਜਵਵਧੀ-ਸਬੰਧੀ, ਜਾਾਂ ਵਨਯਮ ਦੇ ਸੰਸ਼ੋਧਣਾਾਂ ਲਈ ਗਾਹਕ ਦੀਆਾਂ ਬੇਨਤੀਆਾਂ ਅਿੱਗੇ ਭੇਜੇਗਾ। ਗਾਹਕ ਸੇਵਾ ਪਰਬੰਧਨ ਵਜ਼ੰਮੇਵਾਰ VTA ਅਮਲੇ ਵਲੋਂ ਵਨਰਦੇਸ਼ ਮੁਤਾਬਕ ਬੇਨਤੀ ਦੇ ਸਮਾਧਾਨ ਨੂ ੰ ਗਾਹਕ ਸੇਵਾ ਡੇਟਾਬੇਸ ਵਵਿੱਚ ਵਰਕਾਰਡ ਕਰੇਗਾ। 3.4.B ਗਾਹਕ ਸੇਵਾ ਪਰਬੰਧਨ ਅਮਲਾ ਮੁਨਾਸਬ ਸੰਸ਼ੋਧਣ ਬੇਨਤੀ ਦੇ ਵਰਪੋਰਟ ਕੀਤੇ ਇਨਕਾਰ ਦੀ ਇਿੱਕ CCTV ਡੇਟਾ-ਪੈਕ ਵੀਡੀਓ ਦੀ ਬੇਨਤੀ ਕਰੇਗਾ। ਸਬੰਧਤ ਘਟਨਾ ਦੇ ਡੇਟਾ ਪੈਕ ਬਾਰੇ ਜਾਣਕਾਰੀ ਲਈ ਗਾਹਕ ਦੇ ਇਨਕਾਰ ਦੀ ਵਰਪੋਰਟ ਅਿੱਗੇ VTA ਦੇ ADA ਕੋਆਰਡੀਨੇ ਟਰ ਨੂ ੰ ਭੇਜੀ ਜਾਵੇਗੀ। CCTV ਡੇਟਾ-ਪੈਕ ਵੀਵਡਓ ਦੀ ਬੇਨਤੀ ਸੁਰਿੱਵਖਅਤ ਸੇਵਾਵਾਾਂ ਦੇ CCTV ਡੇਟਾ-ਪੈਕ ਬੇਨਤੀ ਫਾਰਮ ਨੂ ੰ ਪੂਰਾ ਕਰਕੇ ਵਰਪੋਰਟ ਕੀਤੀ ਘਟਨਾ ਤੋਂ ਬਾਅਦ 14 ਵਦਨਾਾਂ ਤਿੱਕ ਇਿੱਿੇ ਕੀਤੀ ਜਾ ਸਕਦੀ ਹੈ: http://thehub.vta.org/divisions/protectiveservices/Documents/Forms.

3.5

ਵਜ਼ੰਮੇਵਾਰ VTA ਅਮਲਾ ਵਜ਼ੰਮੇਵਾਰ VTA ਅਮਲੇ ਕੋਲ ਗਾਹਕ ਦੀ ਬੇਨਤੀ ਬਾਰੇ ਵਨਰਧਾਰਨ ਕਰਨ ਲਈ ਬੇਨਤੀ ਦੀ ਤਾਰੀਖ਼ ਤੋਂ 14 ਕੈਲੰਡਰ ਵਦਨ ਹੋਣਗੇ। 3.5.A ਜੇ ਬੇਨਤੀ ਮਨਜ਼ੂਰ ਹੁੰਦੀ ਹੈ, ਗਾਹਕਾਾਂ ਨੂ ੰ ਵਲਖਤ ਵਵਿੱਚ ਖ਼ਬਰ ਵਦਿੱਤੀ ਜਾਵੇਗੀ।

Punjabi 3/04/2016

ਅਸਲ ਤਾਰੀਖ਼:

ਸੁਧਾਈ ਦੀ ਤਾਰੀਖ਼:

8/25/15

ਲਾਗੂ ਨਹੀਂ

ਪੰਨਾ 2 ਦਾ 5

ਅਪੰਗਤਾਵਾਾਂ ਵਾਲੇ ਵਵਅਕਤੀਆਾਂ ਲਈ ਆਵਾਜਾਈ VTA ਦੀ ਮੁਨਾਸਬ ਸੰਸ਼ਧ ੋ ਣ ਨੀਤੀ ਅਤੇ ਕਾਰਜਵਵਧੀ

ਨੀਤੀ

Transportation for Individuals with Disabilities;

(POLICY)

VTA Reasonable Modification Policy and Procedure

3.5.B 3.5.C

3.6

ਦਸਤਾਵੇਜ਼ ਨੰਬਰ:

OPS-PL-0060

ਸੰਸਕਰਣ ਨੰਬਰ:

01

ਜੇ ਬੇਨਤੀ ਲਈ ਇਨਕਾਰ ਕੀਤਾ ਜਾਾਂਦਾ ਹੈ, ਤਾਾਂ ਫੈਸਲਾ ਕਰਨ ਵਾਲਾ ਅਮਲੇ ਦਾ ਸਦਿੱਸ, ਵਲਖਤ ਵਵਿੱਚ, ਇਨਕਾਰ ਲਈ ਕਾਰਣ ਪਰਦਾਨ ਕਰੇਗਾ ਅਤੇ ਜੇ ਸੰਭਵ ਹੈ, ਤਾਾਂ ਇਿੱਕ ਵਵਕਲਪ ਪਰਦਾਨ ਕਰੇਗਾ। ਜੇ ਗਾਹਕ ਇਨਕਾਰ ਦੇ ਨਾਲ ਜਾਾਂ ਪੇਸ਼ ਕੀਤੇ ਵਵਕਲਪ ਦੇ ਨਾਲ ਅਸਵਹਮਤ ਹੁੰਦਾ ਹੈ, ਗਾਹਕ ਅਪੀਲ ਕਰ ਸਕਦਾ ਹੈ। VTA ਦੇ ਇਨਕਾਰ ਦੇ ਨੋ ਵਟਸ ਵਵਿੱਚ ਗਾਹਕ ਦਾ ਹਵਾਲਾ ਨੰਬਰ ਸ਼ਾਮਲ ਹੋਵੇਗਾ ਅਤੇ ਗਾਹਕ ਨੂ ੰ ਸਲਾਹ ਦਏਗਾ ਵਕ ਉਹਨਾਾਂ ਕੋਲ VTA ਦੇ ADA ਕੋਆਰਡੀਨੇ ਟ ਨੂ ੰ ਵਲਖਤ ਵਵਿੱਚ ਜਾਾਂ ਗਾਹਕ ਸੇਵਾ ਕੇਂਦਰ ਨੂ ੰ ਕਾਲ ਕਰਕੇ ਅਪੀਲ ਕਰਨ ਲਈ, ਇਨਕਾਰ ਦੇ ਨੋ ਵਟਸ ਦੀ ਤਾਰੀਖ਼ ਤੋਂ 21 ਕੈਲੰਡਰ ਵਦਨ ਹੋਣਗੇ। ਗਾਹਕਾਾਂ ਨੂ ੰ ਇਿੱਕ ਅਪੀਲ ਦਾਇਰ ਕਰਨ ਵੇਲੇ ਉਹਨਾਾਂ ਦਾ ਹਵਾਲਾ ਨੰਬਰ ਵਰਤਣਾ ਚਾਹੀਦਾ ਹੈ।

ADA ਕੋਆਰਡੀਨੇ ਟਰ ADA ਕੋਆਰਡੀਨੇ ਟਰ ਗਾਹਕ ਦੀ ਅਪੀਲ ਦੀ ਸਮੀਵਖਆ ਕਰੇਗਾ ਅਤੇ ਅਪੀਲਾਾਂ ਦੀ ਸਮੀਵਖਆ ਕਰਨ ਵਾਲੀ ਕਮੇਟੀ (ARC) ਦੇ ਸੋਚ-ਵਵਚਾਰ ਲਈ ਇਿੱਕ ਪੈਕਟ ਵਤਆਰ ਕਰੇਗਾ। ਅਪੀਲ ਪੈਕਟ ਵਵਿੱਚ ਬੇਨਤੀ ਕੀਤੀ ਸਮਾਈ ਦਾ ਸਾਰ, ਕਾਰਣ (ਇਿੱਕ ਜਾਾਂ ਵਿੱਧ) ਵਕ ਬੇਨਤੀ ਕੀਤੀ ਸਮਾਈ ਲਈ ਇਨਕਾਰ ਵਕਉਂ ਕੀਤਾ ਵਗਆ ਸੀ, ਗਾਹਕ ਦੀ ਅਪੀਲ, ਸਬੰਧਤ VTA ਵਨਯਮ, ਸ਼ਾਮਲ ਸੰਚਾਲਕ/ਫੀਲਡ ਸੂਪਰਵਾਈਜ਼ਰਾਾਂ ਵਲੋਂ ਰਾਏ, ਅਤੇ ਵਰਪੋਰਟ ਕੀਤੀ ਘਟਨਾ ਦੇ ਵਕਸੇ ਡੇਟਾ ਪੈਕ ਵੀਵਡਓ ਦੀ ਇਿੱਕ ਨਕਲ ਸ਼ਾਮਲ ਹੁੰਦੀ ਹੈ। ARC ਹੇਠ ਵਲਖੇ ਵਵਭਾਗਾਾਂ ਵਲੋਂ 3 ਸਦਿੱਸਾਾਂ ਦੀ ਬਣੀ ਹੁੰਦੀ ਹੈ: 3.6.A 3.6.B 3.6.C

ADA ਕੋਆਰਡੀਨੇ ਟਰ, ਜਾਾਂ ਮਨੋ ਨੀਤ ਵਵਅਕਤੀ ਵਵਸ਼ਾ ਵਸਤੂ ਦਾ ਮਾਹਰ (ਅਮਲੇ ਦਾ ਇਿੱਕ ਕਰਮਚਾਰੀ ਜੋ ਸੰਸ਼ੋਧਣ ਬੇਨਤੀ ਦੇ ਇਨਕਾਰ ਲਈ ਸ਼ੁਰੂਆਤੀ ਵਨਰਧਾਰਨ ਵਵਿੱਚ ਸ਼ਾਮਲ ਨਹੀਂ ਸੀ) ਗਾਹਕ ਸੇਵਾ

ਜੇ ਲੋ ੜ ਪਏ, ਤਾਾਂ ਮੁਨਾਸਬ ਸੰਸ਼ੋਧਣ/ਸਮਾਈ ਦੀ ਬੇਨਤੀ ਦੇ ਇਨਕਾਰ ਦੀ ਅਪੀਲ ਦੀ ਸਮੀਵਖਆ ਕਰਨ ਅਤੇ ਇਿੱਕ ਸਮਾਧਾਨ ਦੀ ਵਸਫਾਵਰਸ਼ ਕਰਨ ਲਈ ARC ਸਦਿੱਸਾਾਂ ਦੁ ਆਰਾ ਦੂ ਜੇ ਅਮਲੇ ਨਾਲ ਸਲਾਹ-ਮਸ਼ਵਰਾ ਕੀਤਾ ਜਾਵੇਗਾ। ਅਪੀਲਾਾਂ ਦੀ ਸਮੀਵਖਆ ਕਰਨ ਵਾਲੀ ਕਮੇਟੀ ਵਲਖਤ ਵਵਿੱਚ, ਅਪੀਲ ਦੀ ਤਾਰੀਖ਼ ਤੋਂ 21 ਵਦਨਾਾਂ ਦੇ ਅੰਦਰ ਜਵਾਬ ਦਏਗੀ। ਜੇ ਇਨਕਾਰ ਨਕਾਵਰਆ ਜਾਾਂਦਾ ਹੈ, ਤਾਾਂ ARC ਆਪਣੇ ਫੈਸਲੇ ਦਾ ਵਰਣਨ ਕਰਦੇ ਹੋਏ, ਗਾਹਕ ਨੂ ੰ ਵਲਖਤ ਵਵਿੱਚ ਜਵਾਬ ਦਏਗੀ। ਜੇ ਇਨਕਾਰ ਨੂ ੰ ਬਹਾਲ ਰਿੱਵਖਆ ਜਾਾਂਦਾ ਹੈ, ਤਾਾਂ ARC ਇਸ ਲਈ ਵਲਖਤ ਵਵਿੱਚ, ਵਵਸਤਰਤ ਵਰਣਨ ਪਰਦਾਨ ਕਰੇਗੀ ਵਕ ਸਮਾਈ ਵਕਉਂ ਨਹੀਂ ਕੀਤੀ ਜਾ ਸਕਦੀ। ਬੇਨਤੀ ਕੀਤੀ ਸਮਾਈ ਦੁ ਆਰਾ ਤਲਾਸ਼ੀ ਗਈ ਸੇਵਾ ਪਹੁੰਚ ਹਾਸਲ ਕਰਨ ਲਈ ਗਾਹਕ ਨੂ ੰ ਇਿੱਕ ਵਵਕਲਪਕ ਢੁ ਕਾਉ ਦੀ ਵਸਫਾਵਰਸ਼ ਕੀਤੀ ਜਾਵੇਗੀ। ARC ਦੁ ਆਰਾ ਕੀਤਾ ਵਗਆ ਵਨਰਧਾਰਨ ਅੰਵਤਮ ਹੋਵੇਗਾ। ਮੁਨਾਸਬ ਸੰਸ਼ੋਧਣਾਾਂ ਅਤੇ ਅਪੀਲਾਾਂ ਲਈ ਗਾਹਕ ਦੀਆਾਂ ਬੇਨਤੀਆਾਂ ਬਾਰੇ ਸਾਰੀ ਜਾਣਕਾਰੀ ਗਾਹਕ ਸੇਵਾ ਫੀਡਬੈਕ ਟਰੈਵਕੰਗ ਪਰਣਾਲੀ ਵਵਿੱਚ ਦਾਖ਼ਲ ਕੀਤੀ ਜਾਵੇਗੀ।

4.0

ਨੀਤੀ: VTA ਇਹ ਯਕੀਨੀ ਬਣਾਉਣ ਦੀ ਮਦਦ ਲਈ ਵਕ ਆਵਾਜਾਈ ਸੇਵਾਵਾਾਂ ਸਾਰੇ ਯਾਤਰੀਆਾਂ ਲਈ ਪਹੁੰਚਯੋਗ ਹੁੰਦੀਆਾਂ ਹਨ, ਆਪਣੀਆਾਂ ਸੰਚਾਲਨ ਨੀਤੀਆਾਂ, ਅਵਭਆਸਾਾਂ ਅਤੇ ਕਾਰਜਵਵਧੀਆਾਂ ਵਵਿੱਚ ਮੁਨਾਸਬ ਸੰਸ਼ੋਧਣ/ਸਮਾਈਆਾਂ ਕਰੇਗਾ।

Punjabi 3/04/2016

ਅਸਲ ਤਾਰੀਖ਼:

ਸੁਧਾਈ ਦੀ ਤਾਰੀਖ਼:

8/25/15

ਲਾਗੂ ਨਹੀਂ

ਪੰਨਾ 3 ਦਾ 5

ਅਪੰਗਤਾਵਾਾਂ ਵਾਲੇ ਵਵਅਕਤੀਆਾਂ ਲਈ ਆਵਾਜਾਈ VTA ਦੀ ਮੁਨਾਸਬ ਸੰਸ਼ਧ ੋ ਣ ਨੀਤੀ ਅਤੇ ਕਾਰਜਵਵਧੀ

ਨੀਤੀ (POLICY)

Transportation for Individuals with Disabilities; VTA Reasonable Modification Policy and Procedure

ਦਸਤਾਵੇਜ਼ ਨੰਬਰ:

OPS-PL-0060

ਸੰਸਕਰਣ ਨੰਬਰ:

01

ਭਾਵੇਂ ਵਕ ਪਵਰਵਵਹਣ ਏਜੰਸੀਆਾਂ ਨੂ ੰ ਨਾ-ਮੁਨਾਸਬ ਮੰਨੇ ਗਏ ਸੰਸ਼ੋਧਣ ਕਰਨ ਦੀ ਲੋ ੜ ਨਹੀਂ ਹੁੰਦੀ, ਅੰਵਤਮ ਵਨਯਮ ਉਹਨਾਾਂ ਨੂ ੰ ਮੁਨਾਸਬ ਵਵਕਲਪ ਲਿੱਭਣ ਵਾਸਤੇ ਗਾਹਕਾਾਂ ਦੇ ਨਾਲ ਕੰਮ ਕਰਨ ਲਈ ਬਿੱਝ ਬਣਾਉਂਦਾ ਹੈ। ਜਦੋਂ ਸੰਚਾਲਣ ਨੀਤੀ, ਅਵਭਆਸ, ਜਾਾਂ ਕਾਰਜਵਵਧੀ ਲਈ ਸੰਸ਼ੋਧਣਾਾਂ/ਸਮਾਈਆਾਂ ਦੀ ਬੇਨਤੀ ਬਾਰੇ ਨਾਮੁਨਾਸਬ ਹੋਣ ਦਾ ਪਤਾ ਲਿੱਗਦਾ ਹੈ, ਤਾਾਂ VTA ਇਿੱਕ ਵਵਕਲਪਕ ਨੀਤੀ, ਅਵਭਆਸ, ਜਾਾਂ ਕਾਰਜਵਵਧੀ-ਸਬੰਧੀ ਸਮਾਯੋਜਨ ਲਿੱਭਣ ਲਈ ਬੇਨਤੀ ਕਰ ਰਹੇ ਗਾਹਕ, ਜਾਾਂ ਮਨੋ ਨੀਤ ਕੀਤੇ ਨੁ ਮਾਇੰਦੇ (ਨੁ ਮਾਇੰਵਦਆਾਂ) ਨਾਲ ਵਮਲ ਕੇ ਕੰਮ ਕਰੇਗਾ, ਤਾਾਂ ਜੋ ਗਾਹਕ ਨੂ ੰ VTA ਆਵਾਜਾਈ ਸੇਵਾਵਾਾਂ ਵਰਤਣ ਦੀ ਇਜਾਜ਼ਤ ਵਮਲ ਸਕੇ। ਹੇਠ ਵਲਖੀ ਸੂਚੀ ਸਮਾਈ ਬੇਨਤੀਆਾਂ ਦੀ ਹੈ ਵਜਸਦੀ ਪਛਾਣ USDOT ਨੇ ਨਾ-ਮੁਨਾਸਬ ਹੋਣ ਵਜੋਂ ਕੀਤੀ ਹੈ। ਪਵਰਵਵਹਣ ਸੰਚਾਲਕਾਾਂ ਨੂ ੰ ਇਹ ਸਮਾਈਆਾਂ ਪਰਦਾਨ ਕਰਨ ਦੀ ਲੋ ੜ ਨਹੀਂ ਹੁੰਦੀ। ਇਹ ਸੂਚੀ ਵਨਵੇਕਲੀ ਨਹੀਂ ਹੈ, ਵਕਉਂਵਕ ਪਵਹਲਾਾਂ ਤੋਂ ਨਾ ਦੇਖੇ ਹੋਰ ਪਵਰਵਦਰ ਸ਼ ਹੋ ਸਕਦੇ ਹਨ, ਵਜਹਨਾਾਂ ਦੀ ਸਮਾਈ ਨਹੀਂ ਕੀਤੀ ਜਾ ਸਕਦੀ।

5.0

4.1

ਇਿੱਕ ਸੰਚਾਲਕ ਦੁ ਆਰਾ ਵਨਜੀ ਦੇਖਭਾਲ ਸੇਵਕ (Personal Care Attendant) (PCA) ਦੀ ਸਹਾਇਤਾ

4.2

ਸਾਮਾਨ ਅਤੇ ਪੈਕੇਜਾਾਂ ਦੇ ਨਾਲ ਸਹਾਇਤਾ

4.3

ਸੰਚਾਲਕਾਾਂ ਦੁ ਆਰਾ ਵਕਰਾਏ ਦਾ ਭੁ ਗਤਾਨ, ਜਾਾਂ ਗੈਰ-ਭੁ ਗਤਾਨ

4.4

ਸਰਵਵਸ ਐਨੀਮਲਜ਼ (ਲੋ ਕਾਾਂ ਦੀ ਮਦਦ ਲਈ ਵਸਿੱਖਲਾਈ ਪਰਾਪਤ ਜਾਨਵਰ) ਲਈ ਸੰਚਾਲਕ ਦੇਖਭਾਲ

4.5

ਯਾਤਰੀਆਾਂ ਦਾ ਹਿੱਿ ਫੜ ਕੇ ਵਲਜਾਉਣਾ

4.6

ਵਾਹਣਾਾਂ ਦੀ ਵਵਸ਼ੇਸ਼ਤਾ ਜਾਾਂ ਇਿੱਕ ਵਾਹਣ ਵਵਿੱਚ ਖਾਸ ਸਾਜ਼-ਸਾਮਾਨ

4.7

ਵਨਵੇਕਲਾ ਜਾਾਂ ਘਟੀ ਸਮਰਿੱਿਾ ਵਾਲਾ ਪੈਰਾਟਰਾਾਂਵਜਟ (ਇਿੱਕਲਾ ਯਾਤਰੀ) ਸਫਰ

4.8

ਪਵਰਭਾਵਸ਼ਤ ਸੇਵਾ ਖੇਤਰ ਜਾਾਂ ਸੰਚਾਲਨ ਘੰਵਟਆਾਂ ਤੋਂ ਬਾਅਦ ADA ਪੈਰਾਟਰਾਾਂਵਜਟ ਸਫਰ

4.9

ADA ਪੈਰਾਟਰਾਾਂਵਜਟ (paratransit) ਸਫਰ ਦੇ ਦੌਰਾਨ ਵਕਸੇ ਵਵਿੱਚਕਾਰਲੀ ਿਾਾਂ ਵਵਖੇ ਰੁਿੱਕਣਾ ਅਤੇ ਉਡੀਕ ਕਰਨਾ

4.10

ਇਿੱਕ ਬੇਨਤੀ ਜੋ ਵਕਸੇ ਵਾਹਣ, ਸੰਚਾਲਕ, ਜਾਾਂ ਹੋਰ ਯਾਤਰੀਆਾਂ ਲਈ ਖ਼ਤਰਾ ਪੈਦਾ ਕਰਦੀ ਹੈ

4.11

ਵਕਸੇ ਵਵਸ਼ੇਸ਼ ਡਰ ਾਈਵਰ ਲਈ ਇਿੱਕ ਬੇਨਤੀ

4.12

ਇਿੱਕ ADA ਪੈਰਾਟਰਾਾਂਵਜਟ ਸਫਰ ਉੱਤੇ ਹੋਰ ਯਾਤਰੀਆਾਂ ਨੂ ੰ ਨਾ ਲੈ ਣ ਲਈ ਬੇਨਤੀ

ਵਸਿੱਖਲਾਈ ਜ਼ਰੂਰਤਾਾਂ: VTA ਦੇ ਕਰਮਚਾਰੀ ਵਸਿੱਖਲਾਈ ਅਤੇ ਵਵਕਾਸ ਵਵਭਾਗ (Employee Training and Development Department) ਦੇ ਵਨਰਦੇਸ਼ ਤਵਹਤ, ਮੈਨੇਜਮੈਂਟ ਆਪਣੇ ਸਬੰਧਤ ਅਮਲੇ ਨੂ ੰ ਇਸ ਉੱਤੇ ਵਸਿੱਖਲਾਈ ਦੇਣ ਲਈ ਵਜ਼ੰਮੇਵਾਰ ਹੋਵੇਗਾ ਵਕ ਮੁਨਾਸਬ ਸੰਸ਼ੋਧਣਾਾਂ/ਸਮਾਈਆਾਂ ਲਈ ਗਾਹਕ ਦੀਆਾਂ ਬੇਨਤੀਆਾਂ ਦਾ ਜਵਾਬ ਵਕਵੇਂ ਦੇਣਾ ਹੈ। ਅਮਲੇ ਨੂ ੰ ਸ਼ੁਰੂ ਵਵਿੱਚ ਅਤੇ ਚਾਲੂ ਆਧਾਰ ਉੱਤੇ ਵਸਿੱਖਲਾਈ ਪਰਦਾਨ ਕੀਤੀ ਜਾਵੇਗੀ।

Punjabi 3/04/2016

ਅਸਲ ਤਾਰੀਖ਼:

ਸੁਧਾਈ ਦੀ ਤਾਰੀਖ਼:

8/25/15

ਲਾਗੂ ਨਹੀਂ

ਪੰਨਾ 4 ਦਾ 5

ਅਪੰਗਤਾਵਾਾਂ ਵਾਲੇ ਵਵਅਕਤੀਆਾਂ ਲਈ ਆਵਾਜਾਈ VTA ਦੀ ਮੁਨਾਸਬ ਸੰਸ਼ਧ ੋ ਣ ਨੀਤੀ ਅਤੇ ਕਾਰਜਵਵਧੀ

ਨੀਤੀ

Transportation for Individuals with Disabilities;

(POLICY)

VTA Reasonable Modification Policy and Procedure

6.0

OPS-PL-0060

ਸੰਸਕਰਣ ਨੰਬਰ:

01

5.1

ਕੋਚ ਅਤੇ ਲਾਈਟ ਰੇਲ ਸੰਚਾਲਕਾਾਂ ਨੂ ੰ ਸ਼ੁਰੂਆਤੀ ਵਸਿੱਖਲਾਈ ਦੇ ਦੌਰਾਨ ਅਤੇ ਉਹਨਾਾਂ ਦੀਆਾਂ ਸਬੰਧਤ ਤਕਨੀਕੀ ਵਸਿੱਖਲਾਈ ਲਈ ਰੀਫਰੈਸ਼ਰ ਕਲਾਸਾਾਂ ਦੌਰਾਨ ਵਸਿੱਖਲਾਈ ਵਦਿੱਤੀ ਜਾਵੇਗੀ।

5.2

ਫੀਲਡ ਸੂਪਰਵਾਈਜ਼ਰ, ਸੂਪਰੀਟੇਨਡੇਂਟਸ, ਅਤੇ ਰੇਡੀਓ ਵਡਸਪੈਚਰਜ਼ ਮੁਨਾਸਬ ਸੰਸ਼ੋਧਣਾਾਂ/ਸਮਾਈਆਾਂ ਦੇ ਅਵਧਵਨਯਮਾਾਂ ਉੱਤੇ ਸ਼ੁਰੂਆਤੀ ਵਸਿੱਖਲਾਈ ਪਰਾਪਤ ਕਰਨਗੇ। ਵਮਆਦੀ, ਲੋ ੜ ਮੁਤਾਬਕ, ਰੀਫਰੈਸ਼ਰ ਵਸਿੱਖਲਾਈ ਔਪਰੇਸ਼ਨਜ਼ ਅਮਲੇ ਦੁ ਆਰਾ ਪਰਦਾਨ ਕੀਤੀ ਜਾਵੇਗੀ।

5.3

ਫੇਅਰ ਇੰਸਪੈਕਟਰਾਾਂ ਅਤੇ ਟਰਾਾਂਵਜਟ ਪਟਰੋਲ ਦੇ ਵਡਪਟੀਜ਼ ਮੁਨਾਸਬ ਸੰਸ਼ੋਧਣਾਾਂ/ਸਮਾਈ ਦੇ ਅਵਧਵਨਯਮਾਾਂ ਉੱਤੇ ਸ਼ੁਰੂਆਤੀ ਵਸਿੱਖਲਾਈ ਪਰਾਪਤ ਕਰਨਗੇ। ਲੋ ੜ ਮੁਤਾਬਕ, ਵਮਆਦੀ ਰੀਫਰੈਸ਼ਰ ਵਸਿੱਖਲਾਈ ਔਪਰੇਸ਼ਨਜ਼ ਅਮਲੇ ਦੁ ਆਰਾ ਪਰਦਾਨ ਕੀਤੀ ਜਾਵੇਗੀ, ਵਜਵੇਂ ਸੁਰਿੱਵਖਅਤ ਸੇਵਾਵਾਾਂ ਦੇ ਪਰਬੰਧਨ ਦੁ ਆਰਾ ਮਨੋ ਨੀਤ ਹੈ।

5.4

ਗਾਹਕ ਸੇਵਾ ਅਮਲਾ ਮੁਨਾਸਬ ਸੰਸ਼ੋਧਣਾਾਂ/ਸਮਾਈ ਦੇ ਅਵਧਵਨਯਮਾਾਂ ਉੱਤੇ ਸ਼ੁਰੂਆਤੀ ਵਸਿੱਖਲਾਈ ਪਰਾਪਤ ਕਰੇਗਾ। ਲੋ ੜ ਮੁਤਾਬਕ, ਵਮਆਦੀ ਰੀਫਰੈਸ਼ਰ ਵਸਿੱਖਲਾਈ ਗਾਹਕ ਸੇਵਾ ਪਰਬੰਧਨ ਦੁ ਆਰਾ ਪਰਦਾਨ ਕੀਤੀ ਜਾਵੇਗੀ।

5.5

ADA ਕੋਆਰਡੀਨੇ ਟਰ ਗਾਹਕ ਸੇਵਾ ਪਰਬੰਧਨ ਅਤੇ ਮਨੋ ਨੀਤ ਕੀਤੇ ਔਪਰੇਸ਼ਨਜ਼ ਅਮਲੇ ਨਾਲ ਇਹ ਯਕੀਨੀ ਬਣਾਉਣ ਲਈ ਕੰਮ ਕਰੇਗਾ ਵਕ ਅਪੀਲ ਦੀ ਸਮੀਵਖਆ ਕਰਨ ਵਾਲੀ ਕਮੇਟੀ ਦੇ ਸਦਿੱਸਾਾਂ ਨੂ ੰ ਮੁਨਾਸਬ ਸੰਸ਼ੋਧਣਾਾਂ/ਸਮਾਈ ਦੀ ਵਸ਼ਕਾਇਤ ਪਰੋਸੈਵਸੰਗ ਅਤੇ ਅਪੀਲ ਸਮੀਵਖਆ ਬਾਰੇ ਜਾਣਕਾਰੀ ਦੀ ਸੂਚਨਾ ਵਦਿੱਤੀ ਜਾਾਂਦੀ ਹੈ।

ਪਵਰਭਾਸ਼ਾਵਾਾਂ: 6.1

6.2

7.0

ਦਸਤਾਵੇਜ਼ ਨੰਬਰ:

ਮੁਨਾਸਬ ਸੰਸ਼ੋਧਣ/ਸਮਾਈ: ਸੰਚਾਲਨ ਨੀਤੀ, ਅਵਭਆਸ, ਜਾਾਂ ਕਾਰਜਵਵਧੀ ਵਵਿੱਚ ਇਿੱਕ ਬਦਲਾਵ, ਤਾਾਂ ਜੋ ਅਪੰਗਤਾਵਾਾਂ ਵਾਲੇ ਲੋ ਕਾਾਂ ਨੂ ੰ ਸਾਰਵਜਵਨਕ ਆਵਾਜਾਈ ਵਰਤਣ ਦੇ ਯੋਗ ਬਣਾਇਆ ਜਾਵੇ। ਨਾ-ਮੁਨਾਸਬ ਸੰਸ਼ੋਧਣ/ਸਮਾਈ: ਸੇਵਾ ਦੀ ਪਹੁੰਚਯੋਗਤਾ ਹਾਸਲ ਕਰਨ ਲਈ ਸੰਚਾਲਨ ਨੀਤੀ, ਅਵਭਆਸ, ਜਾਾਂ ਕਾਰਜਵਵਧੀ ਵਵਿੱਚ ਇਿੱਕ ਬਦਲਾਵ, ਵਜਸ ਕਰਕੇ ਸੰਚਾਲਕ ਜਾਾਂ ਹੋਰਾਾਂ ਨੂ ੰ ਖ਼ਤਰਾ ਪੈਦਾ ਹੋਵੇਗਾ, ਜ਼ਰੂਰੀ ਨਹੀਂ ਹੈ, ਜੋ ਬੋਝਲ ਹੈ, ਜਾਾਂ ਸੇਵਾ ਦੀ ਵਕਸਮ ਨੂ ੰ ਕਾਫੀ ਵਜ਼ਆਦਾ ਬਦਲ ਦਏਗਾ।

ਬਦਲਾਵਾਾਂ ਦਾ ਸਾਰ: ਇਸ ਨੀਤੀ ਦਾ ਸ਼ੁਰੂਆਤੀ ਵਰਲੀਜ਼।

Punjabi 3/04/2016

ਅਸਲ ਤਾਰੀਖ਼:

ਸੁਧਾਈ ਦੀ ਤਾਰੀਖ਼:

8/25/15

ਲਾਗੂ ਨਹੀਂ

ਪੰਨਾ 5 ਦਾ 5

ਅਪੰਗਤਾਵਾਾਂ ਵਾਲੇ ਵਵਅਕਤੀਆਾਂ ਲਈ ਆਵਾਜਾਈ VTA ਦੀ ਮੁਨਾਸਬ ਸੰਸ਼ਧ ੋ ਣ ਨੀਤੀ ਅਤੇ ਕਾਰਜਵਵਧੀ

ਨੀਤੀ (POLICY)

Transportation for Individuals with Disabilities; VTA Reasonable Modification Policy and Procedure

8.0

ਦਸਤਾਵੇਜ਼ ਨੰਬਰ:

OPS-PL-0060

ਸੰਸਕਰਣ ਨੰਬਰ:

01

ਮਨਜ਼ੂਰੀ ਜਾਣਕਾਰੀ: ਇਹਨਾਾਂ ਦੁ ਆਰਾ ਵਤਆਰ ਕੀਤਾ ਵਗਆ:

ਇਹਨਾਾਂ ਦੁ ਆਰਾ ਸਮੀਵਖਆ ਕੀਤੀ ਗਈ:

ਇਹਨਾਾਂ ਦੁ ਆਰਾ ਮਨਜ਼ੂਰੀ ਵਮਲੀ:

ਡੇਵਵਡ ਲੇ ਡਵਵਟਜ਼ (David Ledwitz) ਮੈਨੇਜਮੈਂਟ ਐਨਾਵਲਸਟ ਸਰਵਵਸ ਐਂਡ ਔਪਰੇਸ਼ਨਜ਼ ਪੈਲਵਨੰਗ ਕੈਵਮਲੀ ਸੀ. ਵਵਵਲਅਮਜ਼ (Camille C. Williams) ਐਕਸੈਵਸਬਲ ਸਰਵਵਵਸਜ਼ ਪਰੋਗਰਾਮ ਮੈਨੇਜਰ/ ਟਾਈਟਲ VI ਪਰੋਜੈਕਟ ਮੈਨੇਜਰ

~ਦਸਤਖਤ ਕੀਤੇ

ਆਇਨੇ ਜ਼ ਇਵਾਾਂਸ (Inez Evans), ਚੀਫ ਔਪਰੇਵਟੰਗ ਔਵਫਸਰ

Punjabi 3/04/2016

~ਦਸਤਖਤ ਕੀਤੇ

ਨੂ ਰੀਆ ਆਈ. ਫਰਨੈ ਨਡੇਜ਼ (Nuria I. Fernandez) ਜਨਰਲ ਮੈਨੇਜਰ

ਅਸਲ ਤਾਰੀਖ਼:

ਸੁਧਾਈ ਦੀ ਤਾਰੀਖ਼:

8/25/15

ਲਾਗੂ ਨਹੀਂ

ਪੰਨਾ 6 ਦਾ 5

ADA: ਸ਼ਿਕਾਇਤ ਪ੍ਰਸ਼ਕਸ਼ਿਆ ADA: Compliant Process ਸੈਂਟਾ ਕਲੈ ਿਾ ਵੈਲੀ ਟਿਾਾਂਸਪ੍ੋਿਟੇਿਨ ਅਥਾਸ਼ਿਟੀ (Santa Clara Valley Transportation Authority) (VTA) ਸਾਿੇ ਨਾਗਸ਼ਿਕਾਾਂ ਨੂੰ ਆਪ੍ਣੀਆਾਂ ਆਵਾਜਾਈ ਸੇਵਾਵਾਾਂ ਤੱਕ ਬਿਾਬਿ ਪ੍ਹੂੰਚ ਪ੍ਰਵਾਨ ਕਿਦੀ ਹੈ। ਇਹ ਸ਼ਿਕਾਇਤ-ਸਮਾਧਾਨ ਕਾਿਜਸ਼ਵਧੀ (Grievance Procedure) 1990 ਦੇ ਅਪ੍ੂੰਗਤਾਵਾਾਂ ਵਾਲੇ ਅਮਿੀਕੀਆਾਂ ਦੇ ਕਾਨੂੰਨ (“ADA”) ਦੀਆਾਂ ਜ਼ਿਿਤਾਾਂ ਨੂੰ ਪ੍ਿਾ ਕਿਨ ਲਈ ਸਥਾਸ਼ਪ੍ਤ ਕੀਤੀ ਗਈ ਹੈ। ਇਹ ਅਸ਼ਜਹੇ ਸ਼ਕਸੇ ਸ਼ਵਅਕਤੀ ਦਆਿਾ ਵਿਤੀ ਜਾ ਸਕਦੀ ਹੈ ਜੋ VTA ਦਆਿਾ ਸੇਵਾਵਾਾਂ, ਸਿਗਿਮੀਆਾਂ, ਪ੍ਰਗ ੋ ਿਾਮਾਾਂ, ਜਾਾਂ ਫਾਇਸ਼ਦਆਾਂ ਦੀ ਸ਼ਵਵਸਥਾ ਸ਼ਵੱਚ ਅਪ੍ੂੰਗਤਾ ਦੇ ਆਧਾਿ ਉੱਤੇ ਪ੍ੱਖਪ੍ਾਤ ਦੀ ਦਲੀਲ ਪ੍ੇਿ ਕਿ ਿਹੀ ਸ਼ਿਕਾਇਤ ਦਾਇਿ ਕਿਨਾ ਚਾਹੂੰਦਾ ਹੈ। VTA ਦੀ ਕਿਮਚਾਿੀ-ਵਿਗ ਦੀ ਨੀਤੀ (Personnel Policy) ਅਪ੍ੂੰਗਤਾ ਦੇ ਪ੍ੱਖਪ੍ਾਤ ਦੀਆਾਂ ਿਜ਼ਗਾਿ-ਸਬੂੰਧੀ ਸ਼ਿਕਾਇਤਾਾਂ ਦਾ ਸ਼ਨਯੂੰਤਰਣ ਕਿਦੀ ਹੈ। ਇੱਕ ਸ਼ਿਕਾਇਤ ਦਾਇਿ ਕਿਨਾ ਸ਼ਿਕਾਇਤ ਨੂੰ ਕਸ਼ਥਤ ਪ੍ੱਖਪ੍ਾਤੀ ਘਟਨਾ ਦੇ 180 ਕੈਲੂੰਡਿ ਸ਼ਦਨਾਾਂ ਦੇ ਅੂੰਦਿ ਦਾਇਿ ਕਿਨਾ ਲਾਜ਼ਮੀ ਹੈ। ਤਿਜੀਹੀ ਤਿੀਕਾ ਹੈ, ADA ਸ਼ਿਕਾਇਤ ਫਾਿਮ (ਹੇਠਾਾਂ ਪ੍ਰਦਾਨ ਕੀਤਾ ਸ਼ਗਆ ਹੈ) ਵਿਤ ਕੇ ਸ਼ਲਖਤ ਸ਼ਵੱਚ ਸ਼ਿਕਾਇਤ ਦਾਇਿ ਕਿਨਾ, ਅਤੇ ਇਸਨੂੰ ਇੱਥੇ ਭੇਜਣਾ: ADA ਕੋਆਿਡੀਨੇ ਟਿ ਸ਼ਵਸ਼ਭੂੰਨਤਾ ਅਤੇ ਸਮਾਵੇਿ ਦਾ ਦਫ਼ਤਿ (Office of Diversity and Inclusion) ਸੈਂਟਾ ਕਲੈ ਿਾ ਵੈਲੀ ਟਿਾਾਂਸਪ੍ੋਿਟੇਿਨ ਅਥਾਸ਼ਿਟੀ (Santa Clara Valley Transportation Authority) 3331 North First Street, B1 San Jose, CA 95134 (408) 321-2300 www.vta.org ਮੂੰਹ-ਜ਼ਬਾਨੀ ਸ਼ਿਕਾਇਤਾਾਂ ਸਵੀਕਾਿ ਕੀਤੀਆਾਂ ਜਾਣਗੀਆਾਂ ਅਤੇ (408) 321-2300 'ਤੇ VTA ਦੇ ਗਾਹਕ ਸੇਵਾ ਕੇਂਦਿ ਨਾਲ ਸੂੰਪ੍ਿਕ ਕਿਕੇ ਅਨਵਾਦ ਕੀਤੀਆਾਂ ਜਾਣਗੀਆਾਂ। ਸ਼ਿਕਾਇਤਾਾਂ ਬਾਹਿੀ ਅਦਾਸ਼ਿਆਾਂ ਨੂੰ ਵੀ ਦਾਇਿ ਕੀਤੀਆਾਂ ਜਾ ਸਕਦੀਆਾਂ ਹਨ, ਸ਼ਜਵੇਂ ਸ਼ਕ ਫੈਡਿਲ ਟਿਾਾਂਸ਼ਜਟ ਐਡਸ਼ਮਸ਼ਨਸਟਿੇਿਨ

(Federal

Transit

Administration),

ਈਕਸ਼ਵਲ

ਇਮਪ੍ਲਾਇਮੈਂਟ

ਅਪ੍ਿਸ਼ਚਊਸ਼ਨਟੀ

ਕਸ਼ਮਿਨ

(Equal Employment Opportunity Commission), ਜਾਾਂ ਸ਼ਡਪ੍ਾਿਟਮੈਂਟ ਆਫ ਫੇਅਿ ਇਮਪ੍ਲਾਇਮੈਂਟ ਐਂਡ ਹਾਊਸ਼ਜ਼ੂੰਗ (Department of Fair Employment and Housing)। ਸ਼ਕਿਪ੍ਾ ਕਿਕੇ ADA ਸ਼ਿਕਾਇਤਾਾਂ ਨੂੰ ਦਾਇਿ ਕਿਨ ਉੱਤੇ ਵੇਿਸ਼ਵਆਾਂ ਲਈ ਸਬੂੰਧਤ ਏਜੂੰਸੀ ਦੀਆਾਂ ਵੈੱਬਸਾਈਟਾਾਂ ਉੱਤੇ ਜਾਣਕਾਿੀ ਦੀ ਸਮੀਸ਼ਖਆ ਕਿੋ। ਜੇਕਿ ਕੋਈ ਸ਼ਿਕਾਇਤ VTA ਅਤੇ ਸ਼ਕਸੇ ਬਾਹਿੀ ਅਦਾਿੇ ਦੇ ਨਾਲ ਇੱਕੋ ਸਮੇਂ ਤੇ ਦਾਇਿ ਕਿਨੀ ਹੂੰਦੀ ਹੈ ਤਾਾਂ ਬਾਹਿੀ ਸ਼ਿਕਾਇਤ, VTA ਸ਼ਿਕਾਇਤ ਨੂੰ ਮਨਸਖ ਕਿ ਦਏਗੀ। ਹਾਲਾਾਂਸ਼ਕ, VTA ਸ਼ਿਕਾਇਤ ਦੀ ਆਪ੍ਣੀ ਪ੍ੜਤਾਲ ਨੂੰ ਜਾਿੀ ਿੱਖਗ ੇ ਾ ਅਤੇ ਨਤੀਸ਼ਜਆਾਂ ਨੂੰ ਉਪ੍ਲਬਧ ਕਿਾਏਗਾ। ਪ੍ੜਤਾਲਾਾਂ ਿਸਮੀ ਸ਼ਿਕਾਇਤ ਪ੍ਰਾਪ੍ਤ ਹੋਣ ਦੇ 10 ਕਾਿਜਿੀਲ ਸ਼ਦਨਾਾਂ ਦੇ ਅੂੰਦਿ, ADA ਕੋਆਿਡੀਨੇ ਟਿ ਸ਼ਿਕਾਇਤ ਕਿਤਾ ਨੂੰ ਖ਼ਬਿ ਦਏਗਾ ਅਤੇ ਪ੍ੜਤਾਲ ਿਿ ਕਿੇਗਾ।

Punjabi 3/04/2016

ਪ੍ੜਤਾਲਾਾਂ ਸ਼ਕਸੇ VTA ਸ਼ਵਭਾਗ(ਗਾਾਂ) ਦੇ ਸ਼ਖਲਾਫ਼ ਸ਼ਿਕਾਇਤਾਾਂ ਦਾ ਸ਼ਨਪ੍ਟਾਿਾ ਕਿਣਗੀਆਾਂ। ਪ੍ੜਤਾਲ ਇਮਪ੍ਲੋ ਈ ਸ਼ਿਲੇ ਿਨਜ ਸ਼ਡਪ੍ਾਿਟਮੈਂਟ ਦੇ ਨਾਲ ਸ਼ਮਲਕੇ ਅਤੇ ਉਹਨਾਾਂ ਦੀ ਸਲਾਹ ਤਸ਼ਹਤ ਚਲਾਈ ਜਾਵੇਗੀ। ਪ੍ੜਤਾਲ ਸ਼ਵੱਚ ਸਾਿੀਆਾਂ ਪ੍ਰਭਾਸ਼ਵਤ ਸ਼ਧਿਾਾਂ ਦੇ ਨਾਲ ਸ਼ਿਕਾਇਤ ਦੀ ਚਿਚਾ(ਵਾਾਂ) ਿਾਮਲ ਹੋ ਸਕਦੀ ਹੈ, ਤਾਾਂ ਜੋ ਸਮੱਸ਼ਸਆ ਦਾ ਪ੍ਤਾ ਲਗਾਇਆ ਜਾਵੇ। ਸ਼ਿਕਾਇਤ ਕਿਤਾ ਨੂੰ ਸ਼ਕਸੇ ਅਟਾਿਨੀ ਜਾਾਂ ਉਸਦੀ ਪ੍ਸੂੰਦ ਦੇ ਸ਼ਕਸੇ ਨਮਾਇੂੰਦੇ ਦਆਿਾ ਪ੍ੇਿ ਕੀਤਾ ਜਾ ਸਕਦਾ ਹੈ ਅਤੇ ਉਹ ਪ੍ੜਤਾਲ ਦੇ ਕ੍ਰਮ ਸ਼ਵੱਚ ਗਵਾਹਾਾਂ ਨੂੰ ਸ਼ਲਆ ਸਕਦਾ ਅਤੇ ਪ੍ਰਮਾਣ ਅਤੇ ਸਬਤ ਪ੍ੇਿ ਕਿ ਸਕਦਾ ਹੈ। ਪ੍ੜਤਾਲ ਿਸਮੀ ਸ਼ਿਕਾਇਤ ਦੇ ਪ੍ਰਾਪ੍ਤ ਹੋਣ ਦੇ 60 ਸ਼ਦਨਾਾਂ ਦੇ ਅੂੰਦਿ ਚਲਾਈ ਅਤੇ ਪ੍ਿੀ ਕੀਤੀ ਜਾਵੇਗੀ। ਪ੍ਰਾਪ੍ਤ ਕੀਤੀ ਸਾਿੀ ਜਾਣਕਾਿੀ ਦੇ ਆਧਾਿ ਉੱਤੇ, ADA ਕੋਆਿਡੀਨੇ ਟਿ ਦਆਿਾ ਚੀਫ ਐਡਸ਼ਮਸ਼ਨਸਟਿੇਸ਼ਟਵ ਆਫੀਸਿ ਨੂੰ ਸੌਂਪ੍ਣ ਵਾਸਤੇ ਇੱਕ ਪ੍ੜਤਾਲ ਸ਼ਿਪ੍ੋਿਟ ਸ਼ਲਖੀ ਜਾਵੇਗੀ। ਸ਼ਿਕਾਇਤ ਕਿਤਾ ਇੱਕ ਪ੍ੱਤਿ ਪ੍ਰਾਪ੍ਤ ਕਿੇਗਾ ਸ਼ਜਸ ਸ਼ਵੱਚ ਦੱਸ਼ਸਆ ਜਾਵੇਗਾ ਸ਼ਕ ਅੂੰਸ਼ਤਮ ਫੈਸਲਾ 60 ਸ਼ਦਨਾਾਂ ਦੀ ਸਮਾਾਂ ਸੀਮਾ ਦੇ ਅੂੰਤ ਤੱਕ ਆਵੇਗਾ। ਸ਼ਜ਼ਆਦਾਤਿ ਪ੍ੜਤਾਲਾਾਂ 30 ਸ਼ਦਨਾਾਂ ਦੇ ਅੂੰਦਿ ਪ੍ਿੀਆਾਂ ਕਿ ਲਈਆਾਂ ਜਾਾਂਦੀਆਾਂ ਹਨ। ਸ਼ਿਕਾਇਤ ਕਿਤਾ ਨੂੰ ਫੈਸਲੇ ਦੀ ਅਪ੍ੀਲ ਕਿਨ ਦੇ ਉਸਦੇ ਅਸ਼ਧਕਾਿ ਦੀ ਖ਼ਬਿ ਸ਼ਦੱਤੀ ਜਾਵੇਗੀ। ਅਪ੍ੀਲਾਾਂ ਫੈਡਿਲ ਟਿਾਾਂਸ਼ਜਟ ਐਡਸ਼ਮਸ਼ਨਸਟਿੇਿਨ (Federal Transit Administration), ਈਕਸ਼ਵਲ ਇਮਪ੍ਲਾਇਮੈਂਟ ਅਪ੍ਿਸ਼ਚਊਸ਼ਨਟੀ ਕਸ਼ਮਿਨ (Equal Employment Opportunity Commission), ਜਾਾਂ ਸ਼ਡਪ੍ਾਿਟਮੈਂਟ ਆਫ ਫੇਅਿ ਇਮਪ੍ਲਾਇਮੈਂਟ ਐਂਡ ਹਾਊਸ਼ਜ਼ੂੰਗ (Department of Fair Employment and Housing) ਨੂੰ ਕੀਤੀਆਾਂ ਜਾ ਸਕਦੀਆਾਂ ਹਨ। ADA ਕੋਆਿਡੀਨੇ ਟਿ ਜਾਾਂ ਇਸਦੇ ਮਨੋ ਨੀਤ ਸ਼ਵਅਕਤੀ ਦਆਿਾ ਪ੍ਰਾਪ੍ਤ ਕੀਤੀਆਾਂ ਸਾਿੀਆਾਂ ਸ਼ਲਖਤ ਸ਼ਿਕਾਇਤਾਾਂ, ਫੈਡਿਲ ਟਿਾਾਂਸ਼ਜਟ ਐਡਸ਼ਮਸ਼ਨਸਟਿੇਿਨ (Federal Transit Administration), ਈਕਸ਼ਵਲ ਇਮਪ੍ਲਾਇਮੈਂਟ ਅਪ੍ਿਸ਼ਚਊਸ਼ਨਟੀ ਕਸ਼ਮਿਨ (Equal Employment Opportunity Commission), ਜਾਾਂ ਸ਼ਡਪ੍ਾਿਟਮੈਂਟ ਆਫ ਫੇਅਿ ਇਮਪ੍ਲਾਇਮੈਂਟ ਐਂਡ ਹਾਊਸ਼ਜ਼ੂੰਗ (Department of Fair Employment and Housing) ਨੂੰ ਕੀਤੀਆਾਂ ਅਪ੍ੀਲਾਾਂ, ਅਤੇ ਇਹਨਾਾਂ ਦਫ਼ਤਿਾਾਂ ਵਲੋਂ ਜਵਾਬ VTA ਦਆਿਾ ਘੱਟ-ੋ ਘੱਟ ਸ਼ਤੂੰਨ ਸਾਲਾਾਂ ਲਈ ਿੱਖੇ ਜਾਣਗੇ। ADA ਸ਼ਿਕਾਇਤ ਫਾਿਮ (ADA COMPLAINT FORM)

Punjabi 3/04/2016

ਨੀਤੀ ਦਾ ਗੈਰ-ਪੱਖਪਾਤੀ ਕਥਨ (Nondiscrimination Statement of Policy) ਪ੍ਾਾਂਤਕ ਅਤੇ ਸੰਘੀ ਸਸਵਲ ਰਾਈਟਸ (ਨਾਰਸਗਕ ਅਸਿਕਾਰ) ਕਾਨੰਨਾਾਂ ਦੇ ਅਨੁ ਪਾਲਣ ਸਵੱਚ, ਸੈਂਟਾ ਕਲੈ ਰਾ ਵੈਲੀ ਟਰਾਾਂਸਪੋਰਟੇਸ਼ਨ ਏਜੰਸੀ (Santa Clara Valley Transportation Agency) (VTA) ਯਕੀਨੀ ਬਣਾਉਂਦੀ ਹੈ ਸਕ ਸਕਸੇ ਵੀ ਸਵਅਕਤੀ ਨੰ ਜਾਤ, ਰੰਗ, ਿਰਮ, ਰਾਸ਼ਟਰੀ ਮਲ, ਨੈ ਸਤਕ ਸਮਹ ਦੀ ਪਛਾਣ, ਿਰਮ, ਉਮਰ, ਅਪੰਗਤਾ, ਸਲੰਗ, ਸਲੰਗਕ ਰਪਾਾਂਤਰ, ਜਾਾਂ ਆਣਵੰਸ਼ਕ ਜਾਣਕਾਰੀ ਦੇ ਆਿਾਰਾਾਂ ਉੱਤੇ VTA ਦੁ ਆਰਾ ਚਲਾਏ ਗਏ ਸਾਰੇ ਪ੍ੋਗਰਾਮਾਾਂ, ਸੇਵਾਵਾਾਂ ਜਾਾਂ ਸਰਗਰਮੀਆਾਂ ਸਵੱਚ ਭਾਗੀਦਾਰੀ ਤੋਂ ਬਾਹਰ ਨਹੀਂ ਕੱਸਿਆ ਜਾਵੇਗਾ, ਇਸਦੇ ਫਾਇਸਦਆਾਂ ਜਾਾਂ ਸੇਵਾਵਾਾਂ ਲਈ ਇਨਕਾਰ ਨਹੀਂ ਕੀਤਾ ਜਾਵੇਗਾ, ਜਾਾਂ ਸਕਸੇ ਹੋਰ ਤਰੀਕੇ ਸਵੱਚ ਪੱਖਪਾਤ ਦਾ ਸਸ਼ਕਾਰ ਨਹੀਂ ਬਣਾਇਆ ਜਾਵੇਗਾ। ਅਪੰਗਤਾਵਾਾਂ ਵਾਲੇ ਅਮਰੀਕੀਆਾਂ ਦੇ ਕਾਨਨ ੰ (Americans with Disabilities Act) ਤਸਹਤ ਨੋ ਸਟਸ ਸੈਂਟਾ ਕਲੈ ਰਾ ਵੈਲੀ ਟਰਾਾਂਸਪੋਰਟੇਸ਼ਨ ਏਜੰਸੀ (Santa Clara Valley Transportation Agency) 1990 ਦੇ ਅਪੰਗਤਾਵਾਾਂ ਵਾਲੇ ਅਮਰੀਕੀਆਾਂ ਦੇ ਕਾਨੰਨ (Americans with Disabilities Act) (“ADA”) ਦੀਆਾਂ ਜ਼ਰਰਤਾਾਂ ਦੇ ਮੁਤਾਬਕ, ਸੈਂਟਾ ਕਲੈ ਰਾ ਵੈਲੀ ਟਰਾਾਂਸਪੋਰਟੇਸ਼ਨ ਏਜੰਸੀ (Santa Clara Valley Transportation Agency) (VTA) ਆਪਣੀਆਾਂ ਸੇਵਾਵਾਾਂ, ਪ੍ੋਗਰਾਮਾਾਂ ਜਾਾਂ ਸਰਗਰਮੀਆਾਂ ਸਵੱਚ ਅਪੰਗਤਾ ਦੇ ਆਿਾਰ ਉੱਤੇ ਅਪੰਗਤਾਵਾਾਂ ਵਾਲੇ ਪਾਤਰ ਸਵਅਕਤੀਆਾਂ ਦੇ ਸਖਲਾਫ਼ ਪੱਖਪਾਤ ਨਹੀਂ ਕਰੇਗੀ। ਰੋਜ਼ਗਾਰ: VTA ਆਪਣੇ ਕੰਮ 'ਤੇ ਰੱਖਣ ਜਾਾਂ ਰੋਜ਼ਗਾਰ ਅਸਭਆਸਾਾਂ ਸਵੱਚ ਅਪੰਗਤਾ ਦੇ ਆਿਾਰ ਉੱਤੇ ਪੱਖਪਾਤ ਨਹੀਂ ਕਰਦੀ ਅਤੇ ਯ.ਐਸ. ਦੇ ਈਕਸਵਲ ਇਮਪਲਾਇਮੈਂਟ ਅਪਰਸਚਊਸਨਟੀ ਕਸਮਸ਼ਨ (Equal Employment Opportunity Commission) ਦੁ ਆਰਾ ਐਲਾਨ ਕੀਤੇ ਸਾਰੇ ਅਸਿਸਨਯਮਾਾਂ ਦਾ ਪਾਲਣ ਕਰਦੀ ਹੈ। ਪ੍ਭਾਵੀ ਸੰਚਾਰ: VTA ਸਾਿਾਰਨ ਤੌਰ ਤੇ, ਬੇਨਤੀ ਉੱਤੇ, ਿੁ ਕਵੇਂ ਸਹਾਇਕ ਸਾਿਨ ਅਤੇ ਸੇਵਾਵਾਾਂ ਪ੍ਦਾਨ ਕਰੇਗੀ, ਸਜਸ ਨਾਲ ਅਪੰਗਤਾਵਾਾਂ ਵਾਲੇ ਪਾਤਰ ਲੋ ਕਾਾਂ ਨਾਲ ਪ੍ਭਾਵੀ ਸੰਚਾਰ ਹੋਵੇਗਾ, ਇਸ ਤਰ੍ਾਾਂ ਉਹ VTA ਦੇ ਪ੍ੋਗਰਾਮਾਾਂ, ਸੇਵਾਵਾਾਂ ਅਤੇ ਸਰਗਰਮੀਆਾਂ ਸਵੱਚ ਸਮਾਨਤਾ ਨਾਲ ਭਾਗੀਦਾਰੀ ਕਰ ਸਕਦੇ ਹਨ, ਸਜਸ ਸਵੱਚ ਪਾਤਰ ਸਾਈਨ ਲੈਂ ਗਵੇਜ ਦੁ ਭਾਸ਼ੀਏ (ਅਸਜਹੇ ਸਵਅਕਤੀ ਜੋ ਕਹੀ ਗਈ ਗੱਲ ਨੰ ਇਸ਼ਾਸਰਆਾਂ ਨਾਲ ਸਮਝਾਉਂਦੇ ਹਨ), ਬਰੇਲ ਸਵੱਚ ਦਸਤਾਵੇਜ਼ ਸ਼ਾਮਲ ਹਨ, ਅਤੇ ਬੋਲਣ, ਸੁਣਨ, ਜਾਾਂ ਸਦ੍ ਸ਼ਟੀ ਦੇ ਨੁ ਕਸਾਾਂ ਵਾਲੇ ਲੋ ਕਾਾਂ ਲਈ ਜਾਣਕਾਰੀ ਅਤੇ ਸੰਚਾਰਾਾਂ ਨੰ ਪਹੁੰਚਯੋਗ ਬਣਾਉਣ ਦੇ ਹੋਰ ਤਰੀਕੇ ਸ਼ਾਮਲ ਹੁੰਦੇ ਹਨ। ਨੀਤੀਆਾਂ ਅਤੇ ਕਾਰਜਸਵਿੀਆਾਂ ਸਵੱਚ ਸੰਸ਼ਿ ੋ ਣ: VTA, ਨੀਤੀਆਾਂ ਅਤੇ ਪ੍ੋਗਰਾਮਾਾਂ ਸਵੱਚ ਸਾਰੇ ਮੁਨਾਸਬ ਸੰਸ਼ਿ ੋ ਣ ਇਹ ਯਕੀਨੀ ਬਣਾਉਣ ਲਈ ਕਰੇਗੀ ਸਕ ਅਪੰਗਤਾਵਾਾਂ ਵਾਲੇ ਲੋ ਕਾਾਂ ਕੋਲ ਇਸਦੇ ਸਾਰੇ ਪ੍ੋਗਰਾਮਾਾਂ, ਸੇਵਾਵਾਾਂ, ਅਤੇ ਸਰਗਰਮੀਆਾਂ ਦਾ ਆਨੰਦ ਮਾਣਨ ਲਈ ਬਰਾਬਰ ਮੌਕਾ ਹੁੰਦਾ ਹੈ। ਉਦਾਹਰਣ ਲਈ, ਸਰਸਵਸ ਐਨੀਮਲਜ਼ ਰੱਖਣ ਵਾਲੇ ਸਵਅਕਤੀਆਾਂ ਦਾ VTA ਵਾਹਣਾਾਂ, ਪਸਰਵਸਹਣ ਸੁਸਵਿਾਵਾਾਂ, ਅਤੇ ਪ੍ਸ਼ਾਸਕੀ ਦਫ਼ਤਰਾਾਂ ਸਵੱਚ ਵੀ ਸਵਾਗਤ ਕੀਤਾ ਜਾਾਂਦਾ ਹੈ ਜਦੋਂ ਪਾਤਲ ਜਾਨਵਰਾਾਂ ਦੀ ਸਾਿਾਰਨ ਤੌਰ 'ਤੇ ਮਨਾਹੀ ਹੁੰਦੀ ਹੈ। ਕੋਈ ਸਵਅਕਤੀ ਸਜਸ ਨੰ ਪ੍ਭਾਵੀ ਸੰਚਾਰ ਲਈ ਪਰਕ ਸਹਾਇਕ ਸਾਿਨ ਜਾਾਂ ਸੇਵਾ, ਜਾਾਂ VTA ਦੇ ਪ੍ੋਗਰਾਮ, ਸੇਵਾ, ਜਾਾਂ ਸਰਗਰਮੀ ਸਵੱਚ ਭਾਗੀਦਾਰੀ ਕਰਨ ਲਈ ਨੀਤੀਆਾਂ ਜਾਾਂ ਕਾਰਜਸਵਿੀਆਾਂ ਦੇ ਸੰਸ਼ੋਿਣ ਦੀ ਲੋ ੜ ਹੈ, ਉਸਨੰ ਇੱਥੇ ਸੰਪਰਕ ਕਰਨਾ ਚਾਹੀਦਾ ਹੈ: ADA ਕੋਆਰਡੀਨੇ ਟਰ ਸਵਸਭੰਨਤਾ ਅਤੇ ਸਮਾਵੇਸ਼ ਦਾ ਦਫ਼ਤਰ (Office of Diversity and Inclusion) 3331 North First Street, B1 San Jose, CA 95134 (408) 321-2300 www.vta.org

Punjabi 3/04/2016

ਸਕਰਪਾ ਕਰਕੇ ADA ਕੋਆਰਡੀਨੇ ਟਰ ਦੇ ਨਾਲ ਸਜੰਨੀ ਛੇਤੀ ਸੰਭਵ ਹੋਵੇ, ਸੰਪਰਕ ਕਰੋ, ਪਰ ਸਨਰਿਾਰਤ ਘਟਨਾ ਤੋਂ ਪਸਹਲੇ 72 ਘੰਸਟਆਾਂ ਤੋਂ ਲੇ ਟ ਨਹੀਂ। ADA ਨੰ ਕੋਈ ਕਾਰਵਾਈ ਕਰਨ ਲਈ VTA ਦੀ ਲੋ ੜ ਨਹੀਂ ਹੁੰਦੀ ਜੋ ਬੁਸਨਆਦੀ ਤੌਰ 'ਤੇ ਇਸਦੇ ਪ੍ੋਗਰਾਮ ਜਾਾਂ ਸੇਵਾਵਾਾਂ ਦੀ ਸਕਸਮ ਨੰ ਬਦਲ ਦਏਗੀ, ਜਾਾਂ ਅਣ-ਉਸਚਤ ਸਵੱਤੀ ਜਾਾਂ ਪ੍ਸ਼ਾਸਕੀ ਬੋਝ ਪਾਏਗੀ। ਅਸਜਹੀਆਾਂ ਸਸ਼ਕਾਇਤਾਾਂ ਸਕ VTA ਦਾ ਕੋਈ ਪ੍ੋਗਰਾਮ, ਸੇਵਾ, ਜਾਾਂ ਸਰਗਰਮੀ ਅਪੰਗਤਾਵਾਾਂ ਵਾਲੇ ਸਵਅਕਤੀਆਾਂ ਲਈ ਪਹੁੰਚਯੋਗ ਨਹੀਂ ਹਨ, VTA ਦੇ ADA ਕੋਆਰਡੀਨੇ ਟਰ (ਸੰਪਰਕ ਜਾਣਕਾਰੀ ਉੱਪਰ ਹੈ) ਨੰ ਭੇਜੀਆਾਂ ਜਾਣੀਆਾਂ ਚਾਹੀਦੀਆਾਂ ਹਨ। VTA ਪਰਕ ਸਹਾਇਕ ਸਾਿਨਾਾਂ/ਸੇਵਾਵਾਾਂ ਦੀ ਲਾਗਤ ਨੰ ਪਰਾ ਕਰਨ ਲਈ ਜਾਾਂ ਨੀਤੀ ਦੇ ਮੁਨਾਸਬ ਸੰਸ਼ੋਿਣਾਾਂ ਲਈ ਅਪੰਗਤਾ ਵਾਲੇ ਸਕਸੇ ਸਵਸ਼ੇਸ਼ ਸਵਅਕਤੀ ਜਾਾਂ ਅਪੰਗਤਾਵਾਾਂ ਵਾਲੇ ਸਵਅਕਤੀਆਾਂ ਦੇ ਸਕਸੇ ਸਮਹ ਉੱਤੇ ਜੁਰਮਾਨਾ ਨਹੀਂ ਲਗਾਏਗੀ, ਸਜਵੇਂ ਸਕ ਅਸਜਹੀਆਾਂ ਥਾਾਂਵਾਾਂ ਤੋਂ ਵਸਤਾਾਂ ਮੁੜ-ਪ੍ਾਪਤ ਕਰਨਾ ਜੋ ਜਨਤਾ ਲਈ ਖੁਲ ੱ ੍ ੀਆਾਂ ਹਨ, ਪਰ ਪਹੀਏ ਵਾਲੀ ਕੁ ਰਸੀ ਵਰਤਣ ਵਾਲੇ ਲੋ ਕਾਾਂ ਲਈ ਪਹੁੰਚਯੋਗ ਨਹੀਂ ਹਨ।

Punjabi 3/04/2016

Recommend Documents